Breaking NewsD5 specialNewsPoliticsPunjab

Bhagwant Mann ਅੱਗੇ LIVE ਹੋ ਕੇ ਰੋਏ ਬੇਰੁਜ਼ਗਾਰ | Captain ਸਾਬ੍ਹ ਤੱਕ ਪਹੁੰਚਾ ਦਿਓ ਵੀਡੀਓ

ਸੰਗਰੂਰ : ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਜਿੱਥੇ ਜ਼ਮੀਨੀ ਪੱਧਰ ‘ਤੇ ਲੋਕਾਂ ਦੇ ਵਿੱਚ ਵਿਚਰ ਰਹੇ ਹਨ। ਉੱਥੇ ਹੀ ਭਗਵੰਤ ਮਾਨ ਵੀਡੀਓ ਕਾਨਫਰੰਸਿੰਗ ਜ਼ਰੀਏ ਵੀ ਲੋਕਾਂ ਦਾ ਰਾਬਤਾ ਕਾਇਮ ਕਰ ਰਹੇ ਹਨ। ਇਸੇ ਦੌਰਾਨ ਜੋ ਨੌਜਵਾਨਾਂ ਨੇ ਭਗਵੰਤ ਨੂੰ ਆਪਣੀਆਂ ਮੁਸ਼ਕਿਲਾਂ ਦੱਸੀਆਂ ਉਹ ਸਰਕਾਰ ਦੇ ਕੰਨ ਖੋਲਣ ਲਈ ਕਾਫੀ ਹਨ। ਨੌਜਵਾਨ ਇਹ ਮੰਗ ਕਰ ਰਹੇ ਹਨ ਕਿ ਕੈਪਟਨ ਅਮਰਿੰਦਰ ਹੋਰਾਂ ਨਾਲ ਤਾਂ ਗੱਲ ਰਹੇ ਹਨ ਕਦੇ ਨੌਜਵਾਨਾਂ ਜਾ ਮੱਧ ਵਰਗ ਦੇ ਲੋਕਾਂ ਨਾਲ ਵੀ ਗੱਲ ਕਰਕੇ ਦੇਖਣ।

CM Captain Amarinder Singh LIVE | ਕਰਫਿਊ ਵਧਾਉਣ ‘ਤੇ ਮੁੱਖ ਮੰਤਰੀ LIVE | 3 May ਤੋਂ ਬਾਅਦ..

ਲੋਕ ਘਰਾਂ ‘ਚ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ। ਇਕ ਪਾਸੇ ਤਾਂ ਬੇਰੁਗਜ਼ਾਰੀ ਤੇ ਦੂਜੇ ਪਾਸੇ ਪਰਿਵਾਰ ਨੂੰ ਪਾਲਣ ਦਾ ਫ਼ਿਕਰ। ਲਾਕਡਾਊਨ ਕਾਰਨ ਲੋਕਾਂ `ਚ ਹਾਹਾਕਾਰ ਮਚੀ ਹੋਈ ਹੈ। 3 ਮਈ ਤੋਂ ਬਾਅਦ ਕੀ ਹੋਵੇਗਾ। ਹਰ ਕਿਸੇ ਦੀ ਸਮੱਸਿਆ ਵਧਦੀ ਜਾ ਰਹੀ ਹੈ। ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਅਤੇ ਮਿਡਲ ਕਲਾਸ ਲੋਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹਨ। ਉਮੀਦ ਹੈ ਕਿ ਸਰਕਾਰ ਜਲਦ ਇਹਨਾਂ ਸਮੱਸਿਆਵਾਂ ਦਾ ਹੱਲ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button