Breaking NewsD5 specialEntertainmentIndiaNewsPunjabTop News

Badshah ਨੇ ਖਰੀਦੀ ਨਵੀਂ ਕਾਰ, ਕੀਮਤ ਜਾਣ ਹੋ ਜਾਵੋਗੇ ਹੈਰਾਨ

ਨਵੀਂ ਦਿੱਲੀ/ਚੰਡੀਗੜ੍ਹ: ਮਸ਼ਹੂਰ ਗਾਇਕ ਅਤੇ ਰੈਪਰ Badshah ਨੇ ਅੱਜ Auid Q8 Luxury SUV ਖਰੀਦੀ ਹੈ। ਦੱਸ ਦੇਈਏ ਕਿ Badshah ਦੀ ਕਾਰ ਦੀ ਕੀਮਤ 1.38 ਕਰੋੜ ਰੁਪਏ ਤੋਂ ਵੀ ਵੱਧ ਹੈ।

ਲਓ ਬੀਜੇਪੀ ਨੇ ਘੁਮਾਈ ਗੇਮ! ਪੁੱਠਾ ਫਸਾ ਲਿਆ ਕੇਜਰੀਵਾਲ ਦਾ ਖ਼ਾਸ? D5 Channel Punjabi

Badshah ਨੇ ਆਪਣੀ ਨਵੀਂ ਕਾਰ ਦੇ ਨਾਲ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ। Badshah ਨੇ ਮੈਟੇਲਿਕ ਰੰਗ ਦੀ ਕਾਰ ਖਰੀਦੀ ਹੈ। ਇਹ ਕਾਰ ਭਾਰਤ ਵਿੱਚ ਜਰਮਨ ਬ੍ਰੈਂਡ ਦੀ ਪ੍ਰਮੁੱਖ ਐੱਸ.ਯੂ.ਵੀ. ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button