Breaking NewsD5 specialIndiaNewsTop News

Atal Bihari Vajpayee ਜੀ ਦੀ ਵਰੇਗੰਢ ਅੱਜ

ਨਵੀਂ ਦਿੱਲੀ: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ Atal Bihari Vajpayee ਜੀ ਦੀ ਅੱਜ ਵਰੇਗੰਢ (ਜਨਮ ਦਿਨ) ਹੈ ਇਸ ਮੌਕੇ ‘ਸਦੈਵ ਅਟਲ’ ਵਿਖੇ ਦੇਸ਼ ਦੇ ਰਾਸ਼ਟਰਪਤੀ Ram Nath Kovind ਅਤੇ ਦੇਸ਼ ਦੇ ਪ੍ਰਧਾਨ ਮੰਤਰੀ Narendra Modi ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਲੋਕ ਸਭਾ ਦੇ ਸਪੀਕਰ Om Birla ਅਤੇ ਕੇਂਦਰੀ ਗ੍ਰਹਿ ਮੰਤਰੀ Amit Shah, ਰੱਖਿਆ ਮੰਤਰੀ Rajnath Singh, ਅਤੇ Piyush Goyal ਨੇ ਵੀ ‘ਸਦੈਵ ਅਟਲ’ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button