NewsSportsTop News

Asia Cup 2022: ਭਾਰਤ-ਪਾਕਿਸਤਾਨ ਇਕ ਵਾਰ ਫ਼ਿਰ ਤੋਂ ਆਹਮੋਂ-ਸਾਹਮਣੇ

ਚੰਡੀਗੜ੍ਹ : ਏਸ਼ੀਆ ਕੱਪ 2022 ‘ਚ ਸੁਪਰ-4 ਦੀਆਂ ਸਾਰੀਆਂ ਟੀਮਾਂ ਦਾ ਫੈਸਲਾ ਹੋ ਚੁੱਕਾ ਹੈ। ਟੀਮ ਇੰਡੀਆ ਸੁਪਰ-4 ਦਾ ਪਹਿਲਾਂ ਮੈਚ ਅੱਜ ਪਾਕਿਸਤਾਨ ਖਿਲਾਫ਼ ਖੇਡੇਗੀ। ਦੋਵੇਂ ਟੀਮਾਂ ਇਸ ਟੂਰਨਾਮੈਂਟ ਵਿੱਚ ਦੂਜੀ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ। ਪਿਛਲੇ ਮੈਚ ਵਿੱਚ ਟੀਮ ਇੰਡੀਆ ਨੇ ਪੰਜ ਵਿਕਟਾਂ ਦੇ ਨਾਲ ਜਿੱਤ ਦਰਜ ਕੀਤੀ ਸੀ।

ਵੱਡੀ ਖ਼ਬਰ: ਅਚਾਨਕ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਹੋਈ ਖ਼ਰਾਬ, PGI ਕਰਵਾਇਆ ਭਰਤੀ

ਪਿਛਲੇ ਮੈਚ ਵਿੱਚ ਟੀਮ ਇੰਡੀਆ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਰਵਿੰਦਰ ਜਡੇਜਾ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਨੇ ਹਾਂਗਕਾਂਗ ‘ਤੇ ਵੱਡੀ ਜਿੱਤ ਦਰਜ ਕੀਤੀ ਹੈਙ ਅਜਿਹੇ ‘ਚ ਭਾਰਤ ਲਈ ਦੂਜਾ ਮੈਚ ਜਿੱਤਣਾ ਆਸਾਨ ਨਹੀਂ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button