IndiaTop News

Arvind Kejriwal 1 ਅਗਸਤ ਨੂੰ ਕਰਨਗੇ ਗੁਜਰਾਤ ਦਾ ਦੌਰਾ

ਨਵੀਂ ਦਿੱਲੀ : ਆਪ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 1 ਅਗਸਤ ਨੂੰ ਗੁਜਰਾਤ ਦਾ ਦੌਰਾ ਕਰਨਗੇ।

ਉਹ ਸੋਮਨਾਥ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। 1 ਅਗਸਤ ਤੋਂ ਬਾਅਦ ਅਰਵਿੰਦ ਕੇਜਰੀਵਾਲ 6, 7 ਅਤੇ 10 ਅਗਸਤ ਨੂੰ ਗੁਜਰਾਤ ‘ਚ ਹੀ ਹੋਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button