Breaking NewsD5 specialIndiaNewsTop News

Arvind Kejriwal ਮੁੜ ਪੰਜਾਬ ਫੇਰੀ ‘ਤੇ ਆਉਣਗੇ

ਨਵੀਂ ਦਿੱਲੀ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਹਨ। ਦਿੱਲੀ ਦੇ ਮੁੱਖ ਮੰਤਰੀ Arvind Kejriwal ਮੁੜ ਪੰਜਾਬ ਫੇਰੀ ‘ਤੇ ਆਉਣਗੇ। ਮਿਲੀ ਜਾਣਕਾਰੀ ਮੁਤਾਬਿਕ 15 ਦਸੰਬਰ ਅਤੇ 16 ਦਸੰਬਰ ਨੂੰ Kejriwal ਪੰਜਾਬ ਆਉਣਗੇ।

http://Kisan Bill 2020 : ਲਓ Kisan ਬਣਾਉਣਗੇ Party, ਮੱਥਾਂ ਟੇਕ ਕਰਤਾ ਵੱਡਾ ਐਲਾਨ| D5 Channel Punjabi

Arvind Kejriwal 15 ਦਸੰਬਰ ਅਤੇ 16 ਦਸੰਬਰ ਨੂੰ ਤਿਰੰਗਾ ਯਾਤਰਾ ਅਤੇ ਜਨਤਕ ਮੀਟਿੰਗਾਂ ਕਰਨਗੇ ਜਿਨ੍ਹਾਂ ਦਾ ਜਲੰਧਰ ਅਤੇ ਲੰਬੀ ਵਿੱਚ ਆਯੋਜਨ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button