Breaking NewsD5 specialEntertainmentNewsTop News

Anushka Sharma ਦੀ ਵੱਡੇ ਪਰਦੇ ‘ਤੇ ਹੋਵੇਗੀ ਵਾਪਸੀ

ਮੁੰਬਈ: ਬਾੱਲੀਵੁੱਡ ਅਦਾਕਾਰਾ Anushka Sharma ਵੱਡੇ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ ਇਸ ਲਈ ਉਹ ਪੂਰੀ ਤਰ੍ਹਾਂ ਤਿਆਰ ਹੈ। ਦੱਸ ਦਈਏ ਕਿ Anushka Sharma ਦੀਆਂ 2022 ਵਿੱਚ 3 ਫ਼ਿਲਮਾਂ ਵਿੱਚ ਨਜ਼ਰ ਆਵੇਗੀ, ਜਿਸ ਵਿੱਚੋਂ 2 ਫ਼ਿਲਮਾਂ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣਗੀਆਂ ਅਤੇ ਇੱਕ ਫ਼ਿਲਮ ਸਿੱਧੇ ਓ.ਟੀ.ਟੀ. ਪਲੇਟਫਾਰਮ ‘ਤੇ ਆਵੇਗੀ।

ਵੱਡੇ ਬਾਦਲ ਦਾ ਧਮਾਕੇਦਾਰ ਬਿਆਨ, ਹਿੱਲੀ ਸਿਆਸਤ, ਚੰਨੀ ਸਰਕਾਰ ਨੂੰ ਸਿੱਧਾ ਚੈਲੰਜ ! D5 Channel Punjabi

Anushka ਫਿਲਮ ਦੀਆਂ ਸਾਰੀਆਂ ਫ਼ਿਲਮਾਂ ਦਾ ਅਧਿਕਾਰਤ ਤੌਰ ‘ਤੇ ਐਲਾਨ ਸਾਲ 2022 ਵਿੱਚ ਹੋਵੇਗਾ, ਐਲਾਨ ਹੋਣ ਤੋਂ ਬਾਅਦ ਹੀ ਰਿਲੀਜ਼ਿੰਗ ਡੇਟ ਦਾ ਵੀ ਖੁਲਾਸਾ ਹੋਵੇਗਾ। ਮਿਲੀ ਜਾਣਕਾਰੀ ਮੁਤਾਬਿਕ Anushka Sharma ਨੇ ਇੱਕ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ “ਮੈਂ ਮਰਦੇ ਦਮ ਤੱਕ ਐਕਟਿੰਗ ਕਰਨੀ ਚਾਹੁੰਦੀ ਹਾਂ ਕਿਉਂਕਿ ਮੈਨੂੰ ਐਕਟਿੰਗ ਨਾਲ ਬਹੁਤ ਜਿਆਦਾ ਪਿਆਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button