Breaking NewsD5 specialEntertainmentNews

Anil Kapoor ਨੇ ਵਰਕਆਊਟ ਦੀ ਤਸਵੀਰ ਕੀਤੀ ਸ਼ੇਅਰ

ਮੁੰਬਈ : ਬਾਲੀਵੁਡ ਅਦਾਕਾਰ ਅਨਿਲ ਕਪੂਰ ਨੇ ਵਰਕਆਊਟ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਅਨਿਲ ਕਪੂਰ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਫੈਂਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਅਨਿਲ ਕਪੂਰ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਰਕਆਊਟ ਤੋਂ ਬਾਅਦ ਦੀ ਤਸਵੀਰ ਸ਼ੇਅਰ ਕੀਤੀ ਹੈ।

ਕਿਸਾਨਾਂ ਦੀ ਵੱਡੀ ਜਿੱਤ!ਸਰਕਾਰ ਦਾ ਵੱਡਾ ਫੈਸਲਾ,ਕਿਸਾਨਾਂ ਤੋਂ ਮੰਗਿਆ ਸਮਾਂ,ਜਲਦ ਮਿਲੇਗੀ ਖੁਸ਼ਖਬਰੀ

ਇਸ ਤਸਵੀਰ ‘ਚ ਅਨਿਲ ਕਪੂਰ ਨੇ ਆਰੇਂਜ ਰੰਗ ਦੀ ਟੀ – ਸ਼ਰਟ ਪਹਿਨੀ ਹੋਈ ਹਨ। ਤਸਵੀਰ ‘ਚ ਅਨਿਲ ਕਪੂਰ ਆਪਣੀ ਬਾਡੀ ਵੀ ਫਲਾਂਟ ਕਰ ਰਹੇ ਹਨ। ਅਨਿਲ ਕਪੂਰ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ , ‘‘ਲਾਕਡਾਊਨ ਜ਼ਰੁਰੀ ਹੈ ਪਰ ਉਸ ‘ਚ ਸਾਨੂੰ ਕੀ ਕਰਨਾ ਹੈ ਇਹ ਆਪਸ਼ਨਲ ਹੈ। ’’

 

View this post on Instagram

 

A post shared by anilskapoor (@anilskapoor)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button