BollywoodBreaking NewsD5 specialEntertainmentNewsTop News

Ananya Panday ਅੱਜ ਮੁੜ ਹੋਵੇਗੀ NCB ਅੱਗੇ ਪੇਸ਼

ਮੁੰਬਈ: ਕਰੂਜ਼ ਡਰੱਗਜ਼ ਪਾਰਟੀ ਮਾਮਲੇ ਵਿੱਚ NCB ਲਗਾਤਾਰ ਅਦਾਕਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਇਸੇ ਤਹਿਤ ਅੱਜ ਅਦਾਕਾਰ Chunky Pandey ਦੀ ਬੇਟੀ Ananya Panday ਤੋਂ ਮੁੜ ਪੁੱਛਗਿੱਛ ਹੋਵੇਗੀ।

BIG NEWS ਸਰਬ ਪਾਰਟੀ ਮੀਟਿੰਗ ਨਾਲ ਜੁੜੀ ਵੱਡੀ ਖ਼ਬਰ, ਵੱਡੀ ਪਾਰਟੀ ਵੱਲੋਂ ਮੀਟਿੰਗ ਦਾ ਬਾਈਕਾਟ D5 Channel Punjabi

ਐੱਨ.ਸੀ.ਬੀ. ਸਾਹਮਣੇ ਅਦਾਕਾਰਾ Ananya Panday ਅੱਜ ਤੀਜੀ ਵਾਰ ਪੇਸ਼ ਹੋਵੇਗੀ।ਜ਼ਿਕਰਯੋਗ ਹੈ ਕਿ Ananya ਤੋਂ NCB 2 ਵਾਰ ਪਹਿਲਾਂ ਪੁੱਛਗਿੱਛ ਕਰ ਚੁੱਕੀ ਹੈ ਜਿਸ ਵਿੱਚ ਡਰੱਗਜ਼ ਦੇ ਲੈਣ-ਦੇਣ ਨੂੰ ਲੈ ਕੇ ਕਈ ਸਵਾਲ ਪੁੱਛੇ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button