InternationalTop News

America ਦੀ ਸੰਸਦ ਮੈਂਬਰ ਦੇ ਰਿਸ਼ਤੇਦਾਰਾਂ ਨੂੰ ਇੰਮੀਗ੍ਰੇਸ਼ਨ ਨੋਟਿਸ

 ਕੈਨੇਡਾ ਅਤੇ ਅਮਰੀਕਾ ਦਰਮਿਆਨ ਖੜਕਾ-ਦੜਕਾ ਵਧਣ ਦੇ ਆਸਾਰ ਵਧ ਗਏ ਜਦੋਂ ਕੈਨੇਡਾ ਵਿਚ ਅਮਰੀਕਾ ਦੇ ਅੰਬੈਸਡਰ ਪੀਟ ਹੋਕਸਟ੍ਰਾਅ ਨੇ ਕੈਨੇਡੀਅਨ ਸਿਆਸਤਦਾਨਾਂ ਉਤੇ ਮੱਧਕਾਲੀ ਚੋਣਾਂ ਵਿਚ ਦਖ਼ਲ ਦੇ ਦੋਸ਼ ਲਾਏ ਅਤੇ ਨਾਲ ਹੀ ਚਿਤਾਵਨੀ ਭਰੇ ਲਹਿਜ਼ੇ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਹੋਵੇਗਾ। ਇਕ ਇੰਟਰਵਿਊ ਦੌਰਾਨ ਹੋਕਸਟ੍ਰਾਅ ਨੇ ਕਿਹਾ ਕਿ ਉਨਟਾਰੀਓ ਵਿਚ ਪਿਛਲੇ ਸਾਲ ਚੱਲੇ ਸਿਆਸੀ ਇਸ਼ਤਿਹਾਰਾਂ ਨੂੰ ਸਿੱਧਾ ਦਖ਼ਲ ਮੰਨਿਆ ਜਾ ਸਕਦਾ ਹੈ। ਹੋਕਸਟ੍ਰਾਅ ਇਥੇ ਹੀ ਨਹੀਂ ਰੁਕੇ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਣੇ ਮੌਜੂਦਾ ਕੈਬਨਿਟ ਮੰਤਰੀ ਮੈਲਨੀ ਜੌਲੀ ਵਿਰੁੱਧ ਵੀ ਦਖਲਅੰਦਾਜ਼ੀ ਦੇ ਦੋਸ਼ ਲਾਏ।ਇਲਹਾਨ ਓਮਰ ਦਾ ਨਿਜੀ ਮੋਬਾਈਲ ਫ਼ੋਨ ਲੈ ਗਏ ਡੀ.ਐਚ.ਐਸ. ਵਾਲੇ ਉਧਰ, ਮੀਡੀਆ ਨਾਲ ਗੱਲਬਾਤ ਕਰਦਿਆਂ ਮੈਲਨੀ ਜੌਲੀ ਨੇ ਕਿਹਾ ਕਿ ਕੈਨੇਡਾ ਵੱਲੋਂ ਕਦੇ ਕਿਸੇ ਮੁਲਕ ਦੀ ਚੋਣ ਪ੍ਰਣਾਲੀ ਵਿਚ ਦਖ਼ਲ ਦੇ ਯਤਨ ਨਹੀਂ ਕੀਤੇ ਗਏ। ਇੰਮੀਗ੍ਰੇਸ਼ਨ ਦਸਤਾਵੇਜ਼ਾਂ ਮੁਤਾਬਕ ਇਲਹਾਨ ਓਮਰ ਸਾਲ 2000 ਵਿਚ ਯੂ.ਐਸ. ਸਿਟੀਜ਼ਨ ਬਣੀ ਜਦੋਂ ਉਹ 17 ਵਰਿ੍ਹਆਂ ਦੀ ਸੀ ਅਤੇ ਡੀ.ਐਚ.ਐਸ. ਦਾ ਕਹਿਣਾ ਹੈ ਕਿ ਸੰਭਾਵਤ ਤੌਰ ’ਤੇ ਫਰਜ਼ੀ ਦਸਤਾਵੇਜ਼ਾਂ ਦਾ ਵਰਤੋਂ ਕੀਤੀ ਗਈ। ਇਲਹਾਨ ਦਾ ਪਹਿਲਾ ਵਿਆਹ 2002 ਵਿਚ ਅਹਿਮਦ ਹਿਰਸੀ ਨਾਲ ਹੋਇਆ ਅਤੇ ਇਸ ਦਾ ਸਰਕਾਰੀ ਤੌਰ ’ਤੇ ਕੋਈ ਰਿਕਾਰਡ ਨਹੀਂ। ਸਾਲ 2016 ਦੌਰਾਨ ਸੋਮਾਲੀਸਪੌਟ ਨਾਂ ਦੀ ਵੈਬਸਾਈਟ ਨੇ ਰਿਪੋਰਟ ਪ੍ਰਕਾਸ਼ਤ ਕੀਤੀ ਕਿ ਇਲਹਾਨ ਓਮਰ ਅਤੇ ਉਸ ਦਾ ਦੂਜਾ ਪਤੀ ਅਹਿਮਦ ਇਲਮੀ ਭੈਣ-ਭਰਾ ਹਨ। ਇਨ੍ਹਾਂ ਸਾਰੇ ਤੱਥਾਂ ਨੂੰ ਧਿਆਨ ਵਿਚ ਰਖਦਿਆਂ ਮਾਰਕਵੇਨ ਮੂਲੀਨ ਨੇ ਆਖਿਆ ਕਿ ਇਲਹਾਨ ਓਮਰ ਵਿਰੁੱਧ ਪੜਤਾਲ ਬਿਲਕੁਲ ਗੈਰਸਿਆਸੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button