Akshay Kumar ਦੇ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਹੀ ਹੋਇਆ ਮਾਂ ਅਰੁਣਾ ਭਾਟੀਆ ਦਾ ਦੇਹਾਂਤ

ਮੁੰਬਈ : ਬਾਲੀਵੁਡ ਦੇ ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਦੀ ਮਾਂ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ ਇਸ ਗੱਲ ਦੀ ਜਾਣਕਰੀ ਅਕਸ਼ੈ ਨੇ ਆਪਣੇ ਟਵਿਟਰ ਅਕਾਊਂਟ ‘ਤੇ ਸਾਂਝੀ ਕੀਤੀ ਹੈ।
🔴LIVE : ਕਿਸਾਨਾਂ ਦਾ ਇਕੱਠ ਦੇਖ ਝੁਕੀ ਖੱਟਰ ਸਰਕਾਰ ! ਰਾਤੋ ਰਾਤ ਕੀਤੇ ਕਈ ਐਲਾਨ!
ਟਵੀਟ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਲਿਖਿਆ ਉਹ ਮੇਰੀ ਕੋਰ ਸੀ। ਅਤੇ ਅੱਜ ਮੈਂ ਆਪਣੇ ਅਸਤੀਤਵ ਦੇ ਮੂਲ ‘ਚ ਇੱਕ ਅਸਹਿਣ ਦਰਦ ਮਹਿਸੂਸ ਕਰ ਰਿਹਾ ਹਾਂ। ਮੇਰੀ ਮਾਂ ਸ਼੍ਰੀਮਤੀ ਅਰੁਣਾ ਭਾਟੀਆ ਅੱਜ ਸਵੇਰੇ ਸ਼ਾਂਤੀਪੂਰਵਕ ਇਸ ਦੁਨੀਆ ਨੂੰ ਛੱਡ ਕੇ ਦੂਜੀ ਦੁਨੀਆ ‘ਚ ਆਪਣੇ ਪਿਤਾ ਦੇ ਨਾਲ ਫਿਰ ਤੋਂ ਮਿਲ ਗਏ। ਮੈਂ ਤੁਹਾਡੀ ਪ੍ਰਾਰਥਨਾਵਾਂ ਦਾ ਸਨਮਾਨ ਕਰਦਾ ਹਾਂ ਕਿਉਂਕਿ ਮੈਂ ਅਤੇ ਮੇਰਾ ਪਰਿਵਾਰ ਇਸ ਦੌਰ ਤੋਂ ਗੁਜਰ ਰਹੇ ਹਾਂ। ਓਮ ਸ਼ਾਂਤੀ।
She was my core. And today I feel an unbearable pain at the very core of my existence. My maa Smt Aruna Bhatia peacefully left this world today morning and got reunited with my dad in the other world. I respect your prayers as I and my family go through this period. Om Shanti 🙏🏻
— Akshay Kumar (@akshaykumar) September 8, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.