IndiaTop News

Air India ਦੀ ਫਲਾਈਟ ‘ਚ ਤਕਨੀਕੀ ਖਰਾਬੀ, ਮੁੰਬਈ ਪਰਤੀ

ਜਾਣਕਾਰੀ ਮੁਤਾਬਕ ਮੁੰਬਈ ਏਅਰਪੋਰਟ ਤੋਂ ਏਅਰ ਇੰਡੀਆ ਦੀ ਫਲਾਈਟ ਨੰਬਰ 581 ਕੋਝੀਕੋਡ ਵੱਲ ਜਾ ਰਹੀ ਸੀ। ਜਿਵੇਂ ਹੀ ਫਲਾਈਟ ਨੇ ਉਡਾਣ ਭਰੀ। ਕੁਝ ਸਮੇਂ ਬਾਅਦ ਫਲਾਈਟ ਦੇ ਪਾਇਲਟ ਨੇ ਕੰਟਰੋਲ ਰੂਸ ਨਾਲ ਸੰਪਰਕ ਕੀਤਾ। ਪਾਇਲਟ ਨੇ ਕੰਟਰੋਲ ਰੂਸ ਤੋਂ ਦੁਬਾਰਾ ਲੈਂਡ ਕਰਨ ਦੀ ਇਜਾਜ਼ਤ ਮੰਗੀ। ਪੁੱਛਣ ‘ਤੇ ਪਾਇਲਟ ਨੇ ਦੱਸਿਆ ਕਿ ਜਹਾਜ਼ ‘ਚ ਕੁਝ ਤਕਨੀਕੀ ਖਰਾਬੀ ਹੈ। ਜਿਸ ਤੋਂ ਬਾਅਦ ਫਲਾਈਟ ਨੂੰ ਵਾਪਸ ਲਿਆਂਦਾ ਗਿਆ।ਫਲਾਈਟ ਨੇ ਮੁੰਬਈ ਏਅਰਪੋਰਟ ਤੋਂ 6.13 ‘ਤੇ ਉਡਾਣ ਭਰੀ। ਜਿਸ ਤੋਂ ਬਾਅਦ ਫਲਾਈਟ ਨੂੰ ਤਕਨੀਕੀ ਖਰਾਬੀ ਕਾਰਨ 6.25 ‘ਤੇ ਦੁਬਾਰਾ ਲੈਂਡ ਕਰਾਇਆ ਗਿਆ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਟੈਕਨੀਕਲ ਸਟਾਫ ਨੇ ਜਹਾਜ਼ ਨੂੰ ਪੂਰੀ ਤਰ੍ਹਾਂ ਵਾਪਸ ਚੈੱਕ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button