Breaking NewsD5 specialIndiaNewsPoliticsTop News

Agnipath Protest:ਅਗਨੀਪਥ ਯੋਜਨਾ ਨੂੰ ਲੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਤਿੰਨਾਂ ਫੌਜ ਮੁਖੀਆਂ ਨਾਲ ਮੁਲਾਕਾਤ

ਨਵੀਂ ਦਿੱਲੀ:ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਯੋਜਨਾ ਨੂੰ ਲਾਗੂ ਕਰਨ ਅਤੇ ਅੰਦੋਲਨਕਾਰੀਆਂ ਨੂੰ ਸ਼ਾਂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਗਈ। ਰਾਜਨਾਥ ਸਿੰਘ ਵੱਲੋਂ ਦੋ ਦਿਨਾਂ ਵਿੱਚ ਸੱਦੀ ਗਈ ਇਹ ਦੂਜੀ ਮੀਟਿੰਗ ਹੈ।

ਆਸ਼ਕ ਨਾਲ ਫੜੀ ਗਈ ਕੁੜੀ, ਲੋਕਾਂ ਨੂੰ ਦੇਖ ਝਾੜੀਆਂ ‘ਚ ਸੁੱਟਿਆ ਸਮਾਨ | D5 Channel Punjabi

ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਅਸਾਮ ਰਾਈਫਲਜ਼ ਵਿੱਚ ਅਗਨੀਵੀਰਾਂ ਲਈ 10 ਪ੍ਰਤੀਸ਼ਤ ਅਸਾਮੀਆਂ ਰਾਖਵੀਆਂ ਕਰਨ ਦੇ ਫੈਸਲੇ ਦਾ ਐਲਾਨ ਕੀਤਾ।

Sidhu Moosewala Case ‘ਚ ਨਵਾਂ ਮੋੜ, ਕਤਲ ਤੋਂ ਪਹਿਲਾਂ ਆਹ ਬੰਦੇ ਕੋਲ ਗਏ ਸੀ ਗੈਂਗਸਟਰ? | D5 Channel Punjabi

ਉਮਰ ਸੀਮਾ ‘ਚ ਤਿੰਨ ਸਾਲ ਦੀ ਛੋਟ

ਹੁਣੇ ਹੀ ਭਗਵੰਤ ਮਾਨ ਦਾ ਆ ਗਿਆ ਵੱਡਾ ਬਿਆਨ, ਸੁਣਕੇ ਸਾਵਧਾਨ ਹੋ ਜਾਣ ਲੀਡਰ | D5 Channel Punjabi

ਮੰਤਰਾਲੇ ਨੇ ਛਅਫਢ ਅਤੇ ਅਸਾਮ ਰਾਈਫਲਜ਼ ਵਿੱਚ ਭਰਤੀ ਲਈ ਅਗਨੀਵੀਰਾਂ ਨੂੰ ਨਿਰਧਾਰਤ ਉਪਰਲੀ ਉਮਰ ਸੀਮਾ ਤੋਂ 3 ਸਾਲ ਦੀ ਛੋਟ ਦੇਣ ਦਾ ਫੈਸਲਾ ਵੀ ਕੀਤਾ ਹੈ। ਇਸ ਤੋਂ ਇਲਾਵਾ, ਅਗਨੀਵੀਰ ਦੇ ਪਹਿਲੇ ਬੈਚ ਲਈ, ਉਮਰ ਦੀ ਛੋਟ ਨਿਰਧਾਰਤ ਉਪਰਲੀ ਉਮਰ ਸੀਮਾ ਤੋਂ ਵੱਧ 5 ਸਾਲ ਲਈ ਹੋਵੇਗੀ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button