Breaking NewsD5 specialIndiaNewsTop News

AAP ਸੰਸਦ ਮੈਂਬਰ ਸੰਜੈ ਸਿੰਘ ਦੇ ਘਰ ‘ਤੇ ਹਮਲਾ,ਨੇਮ ਪਲੇਟ ‘ਤੇ ਮਲੀ ਕਾਲਖ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਤੋਂ ਰਾਜ ਸਭਾ ਸੰਸਦ ਮੈਂਬਰ ਸੰਜੈ ਸਿੰਘ ਦੇ ਘਰ ‘ਤੇ ਅੱਜ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੇ ਘਰ ਦੇ ਬਾਹਰ ਲੱਗੀ ਨੇਮਪਲੇਟ ‘ਤੇ ਕੁਝ ਲੋਕਾਂ ਨੇ ਕਾਲਖ ਮਲ ਦਿੱਤੀ। ਉਨ੍ਹਾਂ ਨੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ। ਸੰਜੈ ਸਿੰਘ ਨੇ ਟਵੀਟ ਕਰ ਕਿਹਾ ਹੈ ਕਿ ਮੇਰੇ ਘਰ ‘ਤੇ ਹਮਲਾ ਹੋਇਆ ਹੈ।

🔴LIVE |ਆਮ ਆਦਮੀ ਪਾਰਟੀ ਦਾ ਵੱਡਾ ਧਮਾਕਾ! ਸਿਆਸਤ ਆਇਆ ਭੂਚਾਲ ! ਹਿੱਲੇ ਵਿਰੋਧੀ !

ਉਨ੍ਹਾਂ ਨੇ ਲਿਖਿਆ – ਕੰਨ ਖੋਲ੍ਹ ਕੇ ਸੁਣ ਲਓ ਭਾਜਪਾਈਓ,ਚਾਹੇ ਜਿੰਨੀ ਮਰਜ਼ੀ ਗੁੰਡਾਗਰਦੀ ਕਰ ਲਓ ਪ੍ਰਭੂ ਸ਼੍ਰੀ ਰਾਮ ਦੇ ਨਾਮ ‘ਤੇ ਬਨਣ ਵਾਲੇ ਮੰਦਿਰ ‘ਚ ਚੰਦਾ ਚੋਰੀ ਨਹੀ ਕਰਨ ਦੇਵਾਂਗਾ। ਇਸ ਦੇ ਲਈ ਚਾਹੇ ਮੇਰੀ ਹੱਤਿਆ ਹੋ ਜਾਵੇ। ਦੱਸ ਦਈਏ ਕਿ ਸੰਜੈ ਸਿੰਘ ਨੇ ਰਾਮ ਜਨਮ ਸਥਾਨ ਟਰੱਸਟ ਦੇ ਵੱਲੋਂ ਖਰੀਦੀ ਗਈ ਜ਼ਮੀਨ ‘ਚ ਘੋਟਾਲੇ ਦਾ ਇਲਜ਼ਾਮ ਲਗਾਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button