IndiaTop News

ਗੈਰਾਜ ‘ਚ ਅਚਾਨਕ ਲੱਗੀ ਭਿਆਨਕ ਅੱਗ

A terrible fire broke out suddenly in the garage

ਮਹਾਰਾਸ਼ਟਰ : ਅੱਜ ਸਵੇਰੇ ਇਕ ਆਟੋ ਮੋਬਾਈਲ ਗੈਰਾਜ ‘ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਲੱਗੀ ਹੈ। ਦੱਸੀਆ ਜਾ ਰਿਹਾ ਕਿ ਅੱਗ ਲੱਗਣ ਕਾਰਨ 12 ਕਾਰਾਂ ਸੜ ਗਈਆਂ ਹਨ। ਇਹ ਘਟਨਾ ਅੰਬਰਨਾਥ-ਬਦਲਾਪੁਰ ਰੋਡ ‘ਤੇ ਇਕ ਸੁਪਰਮਾਰਕੀਟ ਅਤੇ ਇਕ ਗੈਸ ਸਟੇਸ਼ਨ ਦੇ ਨੇੜੇ ਸਥਿਤ ਇਕ ਗੈਰਾਜ ਵਿਚ ਸਵੇਰੇ 7.30 ਵਜੇ ਦੀ ਹੈ।

Farming With Amarjit Waraich : ਕਿਸਾਨ ਕਰ ਰਹੇ ਨੇ ਵੱਡੀ ਗ਼ਲਤੀ, ਹੋ ਰਿਹਾ ਵੱਡਾ ਨੁਕਸਾਨ, ਸੁਣ ਲਓ ਸੱਚ

ਦੱਸੀਆ ਜਾ ਰਿਹਾ ਕਿ ਗੈਰਾਜ ‘ਚ ਖੜ੍ਹੀਆਂ ਕਾਰਾਂ ਦੇ CNG ਸਿਲੰਡਰ ਫਟ ਗਏ ਸਨ, ਜਿਸ ਨਾਲ ਵਾਹਨਾਂ ਦੇ ਪਰਖੱਚੇ ਉੱਡ ਗਏ। ਉਥੇ ਅੰਬਰਨਾਥ ਅਤੇ ਬਦਲਾਪੁਰ ਨਗਰ ਨਿਗਮ ਦੀ ਇਕ-ਇਕ ਗੱਡੀ ਮੌਕੇ ‘ਤੇ ਪਹੁੰਚੀ ਅਤੇ ਕਰੀਬ ਦੋ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਪਰ ਗੈਰਾਜ ‘ਚ ਲੱਗੀ ਇਸ ਅੱਗ ‘ਚ 12 ਕਾਰਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਹਨ। ਇਸ ਘਟਨਾ ‘ਤੇ ਗੈਰਾਜ ਦੇ ਮਾਲਕ ਨੂੰ ਸਾਜਿਸ਼ ਦਾ ਸ਼ੱਕ ਹੈ , ਕਿਉਂਕਿ ਗੈਰਾਜ ਦਿਨ ਵੇਲੇ ਖੁੱਲ੍ਹਾ ਨਹੀਂ ਸੀ ਅਤੇ ਇਸ ਦੀ ਬਿਜਲੀ ਸਪਲਾਈ ਚਾਲੂ ਨਹੀਂ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button