Breaking NewsD5 specialEntertainmentNews

ਸੰਨੀ ਦਿਓਲ ਦੇ ਛੋਟੇ ਬੇਟੇ ਰਾਜਵੀਰ ਨੇ ਇੰਡਸਟਰੀ ‘ਚ ਰੱਖਿਆ ਕਦਮ, ਦਾਦਾ ਧਰਮਿੰਦਰ ਨੇ ਸ਼ੇਅਰ ਕੀਤੀ ਇਹ ਜਾਣਕਾਰੀ

ਮੁੰਬਈ : ਬਾਲੀਵੁੱਡ ਜਗਤ ਦੇ ਧਰਮਿੰਦਰ ਦੇ ਪੋਤੇ ਰਾਜਵੀਰ ਦਿਓਲ ਨੇ ਫ਼ਿਲਮ ਇੰਡਸਟਰੀ ਵਿੱਚ ਡੇਬਿਊ ਕੀਤਾ ਹੈ। ਉਨ੍ਹਾਂ ਦੀ ਫ਼ਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਅਦਾਕਾਰ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਆਪ ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਮੇਰੇ ਪੋਤਾ ਰਾਜਵੀਰ ਦਿਓਲ ਨੇ ਅਵਨੀਸ਼ ਬੜਜਾਤੀਆ ਦੇ ਨਾਲ ਇੰਡਸਟਰੀ ‘ਚ ਕਦਮ ਰੱਖਣ ਜਾ ਰਿਹਾ ਹੈ। ਮੇਰੀ ਤੁਹਾਨੂੰ ਲੋਕਾਂ ਨੂੰ ਅਰਦਾਸ ਹੈ ਕਿ ਤੁਸੀ ਵੀ ਇਨ੍ਹਾਂ ਦੋਵਾਂ ਬੱਚਿਆਂ ‘ਤੇ ਉਸੀ ਤਰ੍ਹਾਂ ਆਪਣਾ ਪਿਆਰ ਬਰਸਾਨਾ ਜਿਵੇਂ ਤੁਸੀਂ ਮੇਰੇ ‘ਤੇ ਬਰਸਾਇਆ ਹੈ। ਗੁੱਡਲੱਕ ਅਤੇ ਗਾਡ ਬਲੈੱਸ।

 

View this post on Instagram

 

A post shared by Dharmendra Deol (@aapkadharam)

ਉਨ੍ਹਾਂ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਫੈਂਸ ਬਹੁਤ ਪਸੰਦ ਕਰ ਰਹੇ ਹਨ। ਰਾਜਵੀਰ ਦਾ ਦਰਸ਼ਕ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਇਹ ਪੋਸਟ ਸ਼ੇਅਰ ਕੀਤੀ ਹੈ। ਤਸਵੀਰ ਵਿੱਚ ਤੁਸੀ ਰਾਜਵੀਰ ਦੀ ਫੋਟੋ ਦੇਖ ਸਕਦੇ ਹੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button