Breaking NewsD5 specialNewsPoliticsPunjabTop News

ਅਕਾਲੀ ਦਲ ਨੇ ਸੂਬੇ ਭਰ ‘ਚ ਫਿਰ ਤੋਂ ਰੈਲੀਆ ਸ਼ੁਰੂ ਕਰਨ ਦਾ ਲਿਆ ਫੈਸਲਾ

ਚੰਡੀਗੜ੍ਹ  : ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਭਰ ‘ਚ ਰੈਲੀਆ ਦਾ ਸਿਲਿਸਲਾ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ , ਜਿਸਨੂੰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕੋਵਿਡ – 19 ਮਹਾਮਾਰੀ  ਦੇ ਪੌਜ਼ੀਟਿਵ ਆਉਣ  ਤੋਂ ਬਾਅਦ ਰੋਕ ਦਿੱਤਾ ਸੀ। ਸੁਖਬੀਰ ਬਾਦਲ ਦੀ ਪ੍ਰਧਾਨਤਾ ‘ਚ ਕੋਰ ਕਮੇਟੀ ਦੀ ਵਰਚੁਅਲ ਮੀਟਿੰਗ ‘ਚ ਰੈਲੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ।

ਭਾਰਤ ਬੰਦ ਤੋਂ ਬਾਅਦ ਆਈ ਖੁਸ਼ਖਬਰੀ !ਫੋਨ ਕਲ ਦੀ ਦੂਰੀ ਖ਼ਤਮ !ਪ੍ਰਧਾਨ ਨੇ ਦੱਸੀ ਸਾਰੀ ਗੱਲ !

ਉਨ੍ਹਾਂ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ ਹਨ ਅਤੇ  30 ਮਾਰਚ ਤੋਂ ਆਮ ਵਾਂਗ ਕੰਮ ਕਰ ਸਕਦੇ ਹਨ, ਇਸ ਲਈ ਉਹ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button