Breaking NewsEntertainmentNews

‘ਮਹਾਵੀਰ ਕਰਣ’ ਦਾ ਕਿਰਦਾਰ ਨਿਭਾਉਣਗੇ Ranveer Singh

ਮੁੰਬਈ : ਬਾਲੀਵੁਡ ਅਦਾਕਾਰ ਰਣਵੀਰ ਸਿੰਘ ਸਿਲਵਰ ਸਕਰੀਨ ‘ਤੇ ਮਹਾਵੀਰ ਕਰਣ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ। ਬਾਲੀਵੁਡ ‘ਚ ਚਰਚਾ ਹੈ ਕਿ ਰਣਵੀਰ ਸਿੰਘ ਜ਼ਲਦ ਹੀ ਵਾਸੂ ਭਗਨਾਨੀ ਦੇ ਪ੍ਰੋਡਕਸ਼ਨ ‘ਚ ਬਨਣ ਵਾਲੀ ਫਿਲਮ ‘ਸੂਰਿਆਪੁੱਤਰ ਮਹਾਵੀਰ ਕਰਣ’ ਵਿੱਚ ਲੀਡ ਰੋਲ ‘ਚ ਨਜ਼ਰ ਆਉਣਗੇ। ਜ਼ਲਦ ਹੀ ਇਸ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕੀਤਾ ਜਾਵੇਗਾ।

ਲਓ ਪ੍ਰਧਾਨ ਮੰਤਰੀ ਨੇ ਦਿੱਤੀ ਵੱਡੀ ਖੁਸ਼ਖਬਰੀ,ਦਿੱਤੀ ਇਜਾਜ਼ਤ,ਬਾਗੋ-ਬਾਗ ਕਰਤੇ ਲੋਕ

ਦੱਸਿਆ ਜਾਂਦਾ ਹੈ ਕਿ ‘ਸੂਰਿਆਪੁੱਤਰ ਮਹਾਵੀਰ ਕਰਣ’ਹਿੰਦੀ ਭਾਸ਼ਾ ਤੋਂ ਇਲਾਵਾ ਚਾਰ ਹੋਰ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ, ਜਿਸ ‘ਚ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਸ਼ਾਮਿਲ ਹਨ। ਰਣਵੀਰ ਸਿੰਘ ਦੀ ਫਿਲਮ 83 ਇਸ ਸਾਲ ਰਿਲੀਜ਼ ਹੋਣ ਵਾਲੀ ਹੈ। ਰਣਵੀਰ ਇਨੀਂ ਦਿਨੀਂ ਫਿਲਮ ਸਰਕਸ ਦੀ ਸ਼ੂਟਿੰਗ ‘ਚ ਬਿਜੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button