Breaking NewsD5 specialEntertainmentNews

‘ਲਕਸ਼ਮੀ’ ਕਰੀਅਰ ਦੀ ਸਭ ਤੋਂ ਚੁਣੌਤੀਪੂਰਨ ਫਿਲਮ : Akshay Kumar

ਮੁੰਬਈ : ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਫਿਲਮ ਲਕਸ਼ਮੀ ਨੂੰ ਆਪਣੇ ਕਰੀਅਰ ਦੀ ਸਭ ਤੋਂ ਚੁਣੌਤੀਪੂਰਨ ਫਿਲ਼ਮਾਂ ‘ਚੋਂ ਇੱਕ ਮੰਨਦੇ ਹਨ। ਰਾਘਵ ਲਾਰੇਂਸ ਦੇ ਨਿਰਦੇਸ਼ਕ ‘ਚ ਬਣੀ ਫਿਲਮ ਲਕਸ਼ਮੀ ‘ਚ ਅਕਸ਼ੈ ਨੇ ਟ੍ਰਾਂਸਜੈਂਡਰ ਦਾ ਕਿਰਦਾਰ ਨਿਭਾਇਆ ਹੈ।ਅਕਸ਼ੈ ਕੁਮਾਰ ਨੇ ਇਸ ਨੂੰ ਆਪਣੇ ਜੀਵਨ ਦੀ ਸਭ ਤੋਂ ਕਠਿਨ ਭੂਮਿਕਾ ਦੱਸਿਆ ਹੈ।ਅਕਸ਼ੈ ਨੇ ਕਿਹਾ, “ਫਿਲਮ ਲਕਸ਼ਮੀ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ। ਜਿਸ ਪ੍ਰਕਾਰ ਇਹ ਭੂਮਿਕਾ ਗੱਲ ਕਰਦੀ ਹੈ, ਚੱਲਦੀ ਹੈ, ਨੱਚਦੀ ਹੈ।ਇਸ ਦੇ ਲਈ ਮੈਂ ਕਈ ਘੰਟੇ ਮਿਹਨਤ ‘ਤੇ ਅਭਿਆਸ ਕੀਤਾ ਹੈ।

BIG NEWS ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ, ਰਾਕੇਸ਼ ਟਿਕੈਤ ‘ਤੇ ਹੋਇਆ ਵੱਡਾ ਹਮਲਾ !

ਇਹ ਪਹਿਲੀ ਬਾਰ ਹੈ ਕਿ ਜਦੋਂ ਮੈਂ ਖੁਸ਼ੀ-ਖੁਸ਼ੀ ਰੀਟੇਕ ਦਿੱਤੇ ਕਿਉਂਕਿ ਮੈਂ ਚੰਗਾ ਕਰਨਾ ਚਾਹੁੰਦਾ ਸੀ”।ਅਕਸ਼ੈ ਕੁਮਾਰ ਨੇ ਕਿਹਾ, ‘ਲਕਸ਼ਮੀ ਮੇਰੇ ਲਈ ਮਾਨਸਿਕ ‘ਤੇ ਭਾਵਨਾਤਮਕ ਤੌਰ ‘ਤੇ ਬਹੁਤ ਚੁਣੌਤੀਪੂਰਨ ਭੂਮਿਕਾ ਰਹੀ ਹੈ।ਇਸ ਫਿਲਮ ‘ਚ ਜੋ ਕੁੱਝ ਕੀਤਾ ਗਿਆ ਹੈ ਉਹ ਬਹੁਤ ਹੀ ਕਠਿਨ ‘ਤੇ ਚੁਣੌਤੀਪੂਰਨ ਸੀ,ਜੋ ਮੈਂ ਆਪਣੇ 30 ਸਾਲ ਦੇ ਕਰੀਅਰ ‘ਚ ਕਦੇ ਨਹੀਂ ਕੀਤਾ ਸੀ।ਮੈਂਨੂੰ ਇਸ ਫਿਲਮ ਦੇ ਜ਼ਰੀਏ ਆਪਣੇ ਆਪ ਨੂੰ ਨਵੇਂ ਤਰੀਕੇ ‘ਚ ਢਲਣ ਦਾ ਮੌਕਾ ਮਿਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button