Breaking NewsD5 specialNewsPoliticsPunjabTop News

CM ਕੈਪਟਨ ਦੇ ਵਾਪਸੀ ਵਾਲੇ ਬਿਆਨ ‘ਤੇ ਬੋਲੇ ਸਿੱਧੂ ,  ‘ਨਾ ਮਾਂਗਾ ਹੈ ਔਰ ਨਾ ਮਾਗੂੰਗਾ’

ਚੰਡੀਗੜ੍ਹ :  ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ  ਨੇ ਅੱਜ ਇਹ ਸੰਕੇਤ ਦਿੱਤੇ ਸਨ ਕਿ ਨਵਜੋਤ ਸਿੰਘ ਸਿੱਧੂ ਪਾਰਟੀ ‘ਚ ਵਾਪਸੀ ਕਰ ਸਕਦੇ ਹਨ ਪਰ ਹੁਣ ਨਵਜੋਤ ਸਿੰਘ ਸਿੱਧੂ ਨੇ ਇੱਕ ਨਵਾਂ ਹੀ ਟਵੀਟ ਕਰਕੇ ਨਵੀਂ ਚਰਚਾ ਨੂੰ ਹਵਾ ਦੇ ਦਿੱਤੀ ਹੈ।

ਮੁੱਖ ਮੰਤਰੀ ਨੇ ਖੁਸ਼ ਕਰਤੇ ਕਿਸਾਨ,ਹੱਲ ਕੱਢਣ ਲਈ ਲਿਆ ਵੱਡਾ ਫੈਸਲਾ

ਸਿੱਧੂ ਨੇ ਟਵੀਟ ਕੀਤਾ ਹੈ ਕਿ ‘ਤਿਨਕੇ ਸੇ ਹਲਕੀ ਰੂਈ , ਰੂਈ ਸੇ ਹਲਕਾ ਮਾਂਗਨੇ ਵਾਲਾ ਆਦਮੀ…. ਨਾ ਆਪਣੇ ਲੀਏ ਮਾਂਗਾ ਥਾ ,  ‘ਨਾ ਮਾਂਗਾ ਹੈ ਔਰ ਨਾ ਮਾਗੂੰਗਾ’।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button