PM ਮੋਦੀ ਨੇ ਮਹਾਸ਼ਿਵਰਾਤਰੀ ‘ਤੇ ਦਿੱਤੀ ਸ਼ੁਭਕਾਮਨਾਵਾਂ, ‘ਹਰ – ਹਰ ਮਹਾਦੇਵ’ ਦਾ ਲਗਾਇਆ ਜੈਕਾਰਾ
ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀ ਅਤੇ ‘ਹਰ – ਹਰ ਮਹਾਦੇਵ’ ਦਾ ਜੈਕਾਰਾ ਲਗਾਇਆ। ਉਨ੍ਹਾਂ ਨੇ ਟਵੀਟ ਕੀਤਾ, ‘‘ਦੇਸ਼ਵਾਸੀਆਂ ਨੂੰ ਸ਼ਿਵਰਾਤਰੀ ਦੇ ਸ਼ੁਭ ਅਵਸਰ ‘ਤੇ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ। ਹਰ – ਹਰ ਮਹਾਦੇਵ!”
ਹਰਜੀਤ ਗਰੇਵਾਲ ਤੇ ਭੜਕੇ ਬੀਬੀ ਜਗੀਰ ਕੌਰ !ਹੋ ਗਿਆ ਮਾਮਲਾ ਗਰਮ, ਲੈ ਲਿਆ ਗਰੇਵਾਲ ਨੇ ਪੁੱਠਾ ਪੰਗਾ !
ਦੱਸ ਦਈਏ ਕਿ, ਦੇਸ਼ ਭਰ ‘ਚ ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਸ਼ਰਧਾਲੂ ‘ਹਰ – ਹਰ ਮਹਾਦੇਵ’ ਦਾ ਜੈਕਾਰਾ ਲਗਾਉਂਦੇ ਹੋਏ ਸ਼ਿਵਲਿੰਗਾਂ ਜਾਂ ਮੰਦਿਰਾਂ ‘ਚ ਭਗਵਾਨ ਸ਼ਿਵ ਦੀ ਪੂਜਾ – ਅਰਚਨਾ ਕਰਦੇ ਹਨ।
देशवासियों को महाशिवरात्रि के पावन अवसर पर ढेरों शुभकामनाएं। हर-हर महादेव!
Greetings on the special occasion of Mahashivratri. Har Har Mahadev!
— Narendra Modi (@narendramodi) March 11, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.