News

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ ਨਗਰ ਕੋਸਲਾਂ ਅਤੇ ਨਗਰ ਪੰਚਾਇਤ ਦੀਆਂ ਚੋਣਾ ਦੇ ਨਤੀਜਿਆਂ ਦਾ ਐਲਾਨn

ਫਤਹਿਗੜ੍ਹ ਸਾਹਿਬ,. 17 ਫਰਵਰੀ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ 14 ਫਰਵਰੀ ਨੂੰ ਹੋਈਆਂ ਨਗਰ ਕੋਸਲਾਂ ਅਤੇ ਨਗਰ ਪੰਚਾਇਤ ਦੀਆਂ ਚੋਣਾ ਦੇ ਨਤੀਜਿਆਂ ਦਾ ਐਲਾਨ ਅੱਜ ਕੀਤਾ ਗਿਆ। ਜਿਸ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰ.1 ਤੋਂ ਕਾਂਗਰਸ ਪਾਰਟੀ ਦੀ ਊਮੀਦਵਾਰ ਪੂਜਾ ਰਾਣੀ 360 ਵੋਟਾਂ ਲੈ ਕੇ ਜੇਤੂ ਰਹੀ। ਇਸ ਵਾਰਡ ਵਿਚੋ ਆਪ ਦੀ ਪਰਵਿੰਦਰ ਕੌਰ ਭਾਟੀਆ ਨੂੰ 85, ਸ਼੍ਰੌਮਣੀ ਅਕਾਲੀ ਦਲ ਦੀ ਰੁਪਿੰਦਰ ਕੌਰ ਨੂੰ 338, ਆਜ਼ਾਦ ਉਮੀਦਵਾਰ ਮਨਦੀਪ ਕੌਰ ਨੂੰ 237, ਆਜ਼ਾਦ ਉਮੀਦਵਾਰ ਮਨਪ੍ਰੀਤ ਕੌਰ ਨੂੰ 278, ਅਜ਼ਾਦ ਉਮੀਦਵਾਰ ਸ਼ਾਲੂ ਗੁਪਤਾ ਨੂੰ 107 ਅਤੇ 48 ਨੋਟਾ ਵੋਟਾ ਪਈਆਂ। ਵਾਰਡ ਨੰ 02 ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ 374 ਵੋਟਾ ਲੈ ਕੇ ਜੇਤੂ ਰਹੇ। ਇਸ ਵਾਰਡ ਵਿੱਚ ਆਪ ਉਮੀਦਵਾਰ ਜਸ਼ਪਾਲ ਨੂੰ 95, ਭਾਜਪਾ ਦੇ ਉਮੀਦਵਾਰ ਰਾਮ ਚੇਤ ਗੌੜ ਨੂੰ 34, ਅਜਾਦ ਉਮੀਦਵਾਰ ਕਮਲੇਸ਼ ਕੌਰ ਨੂੰ 37, ਅਜ਼ਾਦ ਉਮੀਦਵਾਰ ਗੁਰਮੁੱਖ ਸਿੰਘ ਨੂੰ 119, ਅਜਾਦ ਉਮੀਦਵਾਰ ਬੂਟਾ ਸਿੰਘ 139 ਅਤੇ ਅਜ਼ਾਦ ਉਮੀਦਵਾਰ ਵਿਨੋਦ ਕੁਮਾਰ ਨੂੰ 339 ਅਤੇ 15 ਨੋਟਾ ਵੋਟਾਂ ਪਈਆਂ। ਇਸੇ ਤਰ੍ਹਾਂ ਵਾਰਡ ਨੰਬਰ 03 ਤੋਂ ਕਾਂਗਰਸੀ ਉਮੀਦਵਾਰ ਟੀਨਾ ਸ਼ਰਮਾਂ 796 ਵੋਟਾਂ ਲੈ ਕੇ ਜੇਤੂ ਰਹੀ। ਇਸ ਵਾਰਡ ਵਿੱਚੋਂ ਭਾਜਪਾ ਦੀ ਸਰੋਜ ਗੁਪਤਾ ਨੂੰ 214, ਆਪ ਦੀ ਕਮਲ ਕਪਲਿਸ਼ ਨੂੰ 153 , ਸ੍ਰੋਮਣੀ ਅਕਾਲੀ ਦਲ ਦੀ ਮਨਮੀਤ ਕੌਰ ਨੂੰ 489 ਅਤੇ 10 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 04 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਪ੍ਰਿੰਸ ਪਹਿਲਾਂ ਹੀ ਨਿਰਵਿਰੋਧ ਚੋਣ ਜਿੱਤ ਚੁੱਕੇ ਹਨ। ਵਾਰਡ ਨੰ 05 ਤੋਂ ਸ੍ਰੋਮਣੀ ਅਕਾਲੀ ਦਲ ਦੀ ਰਾਧਿਕਾ ਵਰਮਾਂ ਨੇ 606 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਭਾਜਪਾ ਦੀ ਅਨੁਭਵ ਕੌਸ਼ਲ ਨੂੰ 62, ਆਪ ਦੀ ਤ੍ਰਿਪਤਾ ਰਾਣੀ ਨੂੰ 174, ਕਾਂਗਰਸ ਦੀ ਰਾਧਾ ਗੋਇਲ ਨੂੰ 425 ਆਜ਼ਾਦ ਉਮੀਦਵਾਰ ਨਿਤੂ ਸਿੰਘੀ ਨੂੰ 329 ਅਤੇ 17 ਨੋਟਾ ਵੋਟਾਂ ਪਈਆਂ। ਵਾਰਡ ਨੰ 06 ਤੋਂ ਕਾਂਗਰਸ ਦੇ ਉਮੀਦਵਾਰ ਅਰਵਿੰਦ ਸਿੰਗਲਾ ਨੇ 508 ਵੋਟਾਂ ਨਾਲ ਜਿੱਤ ਹਾਸਲ ਕੀਤੀ ਇੱਕੇ ਅਜਾਦ ਉਮੀਦਵਾਰ ਰਾਜੀਵ ਸੂਦ 285 ਵੋਟਾਂ, ਅਜਾਦ ਉਮੀਦਵਾਰ ਰਾਜ ਰਾਣੀ ਨੂੰ 280, ਆਪ ਦੇ ਹਨੁਮੰਤ ਸ਼ਰਮਾਂ ਨੂੰ 212, ਭਾਜਪਾ ਦੇ ਬਲਕਾਰ ਪ੍ਰਾਸਰ ਨੂੰ 53, ਸ਼੍ਰੋਮਣੀ ਅਕਾਲੀ ਦਲ ਦੇ ਰਾਜੀਵ ਸਿੰਗਲਾਂ ਨੂੰ 57 ਅਤੇ 11 ਨੋਟਾ ਵੋਟਾਂ ਪਈਆਂ।

ਡਾ ਦਰਸ਼ਨ ਪਾਲ ਨੇ ਸਟੇਜ ਤੋਂ ਲਿਆ ਅਜਿਹਾ ਫੈਲਸਾ!ਪੰਡਾਲ ’ਚ ਬੈਠੇ ਕਿਸਾਨ ਵੀ ਹੋ ਗਏ ਖੜ੍ਹੇ!ਮਾਰੇ ਲਲਕਾਰੇ

ਵਾਰਡ ਨੰ 07 ਵਿਖੇ ਕਾਂਗਰਸ ਪਾਰਟੀ ਦੀ ਰਮਨਜੀਤ ਕੌਰ 684 ਵੋਟਾਂ ਨਾਲ ਜੇਤੂ ਰਹੀ, ਇੱਥੇ ਸ੍ਰੋਮਣੀ ਅਕਾਲੀ ਦਲ ਦੀ ਪੂਨਮ ਜਿੰਦਲ ਨੂੰ 501, ਆਪ ਦੀ ਨੀਲਮ ਰਾਣੀ ਨੂੰ 58 ਅਤੇ ਅਜਾਦ ਉਮੀਦਵਾਰ ਰੇਨੂੰ 311 ਅਤੇ 07 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 08 ਵਿੱਚ ਆਜਾਦ ਉਮੀਦਵਾਰ ਸੁਖਵਿੰਦਰ ਕੌਰ ਨੇ 366ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇੱਥੇ ਸ੍ਰੋਮਣੀ ਅਕਾਲੀ ਦਲ ਦੀ ਪਿੰਕੀ ਰਾਣੀ ਨੂੰ 255, ਆਪ ਦੀ ਸੀਮਾਂ ਨੂੰ 50, ਅਜਾਦ ਉਮੀਦਵਾਰ ਕੋਮਲ ਨੂੰ 64 ਅਜਾਦ ਉਮੀਦਵਾਰ ਕ੍ਰਿਸ਼ਨ ਕੌਰ ਨੂੰ 221, ਭਾਜਪਾ ਦੇ ਧਰਮਪਾਲ ਨੂੰ 47 ਵੋਟਾਂ, ਅਜਾਦ ਉਮੀਦਵਾਰ ਰਾਜ ਰਾਣੀ ਨੂੰ 18 ਤੇ ਕਾਂਗਰਸ ਦੀ ਵੀਨਾ ਰਾਣੀ ਨੁੰ 171 ਅਤੇ 10 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 09 ਤੋਂ ਆਪ ਦੀ ਸਵਰਨਜੀਤ ਕੌਰ ਨੇ 433 ਵੋਟਾਂ ਨਾਲ ਜਿੱਤ ਹਾਸਲ ਕੀਤੀ। ਇੱਥੇ ਸ੍ਰੋਮਣੀ ਅਕਾਲੀ ਦਲ ਦੀ ਆਰਤੀ ਨੂੰ 330,ਕਾਂਗਰਸ ਦੀ ਹਰਵਿੰਦਰ ਕੌਰ ਨੂੰ 339 ਅਤੇ 07 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੋਮਨਾਥ 456 ਵੋਟਾਂ ਲੈ ਕੇ ਜੇਤੂ ਰਹੇ, ਇਥੇ ਕਾਂਗਰਸ ਦੇ ਹਰਪ੍ਰੀਤ ਸਿੰਘ ਨੂੰ 228, ਆਪ ਦੇ ਅਵਤਾਰ ਸਿੰਘ ਨੂੰ 387 ਅਤੇ 11 ਨੋਟਾ ਵੋਟਾਂ ਪਈਆਂ । ਵਾਰਡ ਨੰ 11 ਤੋਂ ਕਾਗਰਸ ਦੀ ਪਰਮਜੀਤ ਕੌਰ 426 ਵੋਟਾਂ ਲੈ ਕੇ ਜੇਤੂ ਰਹੀ। ਇੱਥੇ ਆਪ ਦੀ ਗੁਰਦੀਪ ਕੌਰ ਨੂੰ 88, ਅਜਾਦ ਉਮੀਦਵਾਰ ਪਰਮਜੀਤ ਕੌਰ ਨੂੰ 235, ਅਜਾਦ ਉਮੀਦਵਾਰ ਬਿਮਲ ਕੌਰ ਨੂੰ 239, ਭਾਜਪਾ ਦੀ ਮੋਨਾਂ ਨੂੰ 27, ਸ੍ਰੋਮਣੀ ਅਕਾਲੀ ਦਲ ਦੀ ਰੁਪਿੰਦਰ ਕੌਰ ਨੂੰ 253, ਅਤੇ 13ਨੋਟਾ ਵੋਟਾ ਪਈਆਂ। ਵਾਰਡ ਨੰਬਰ 12 ਵਿੱਚ ਕਾਂਗਰਸੀ ਉਮੀਦਵਾਰ ਅਸ਼ੋਕ ਕੁਮਾਰ ਨੇ 737 ਵੋਟਾਂ ਨਾਲ ਜਿੱਤ ਦਰਜ ਕੀਤੀ। ਇੱਥੇ ਆਪ ਦੇ ਨੀਰਜ ਵਰਮਾਂ ਨੂੰ 45, ਅਜਾਦ ਉਮੀਦਵਾਰ ਪਰਮਜੀਤ ਸਿੰਘ ਨੂੰ 447, ਸ੍ਰੋਮਣੀ ਅਕਾਲੀ ਦਲ ਦੇ ਬਾਲਾ ਬਖਸ ਗੁਪਤਾ ਨੂੰ 14, ਭਾਜਪਾ ਦੇ ਰਵਿੰਦਰ ਸਿੰਘ ਨੂੰ 145, ਅਜਾਦ ਉਮੀਦਵਾਰ ਵਿਨੋਦ ਗੋਇਲ ਨੂੰ 133 ਅਤੇ 10 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 13 ਤੋਂ ਕਾਂਗਰਸ ਦੀ ਲਿਪਸੀ ਪਨਵਾਰ ਨੇ 762 ਵੋਟਾਂ ਨਾਲ ਜ਼ਿੱਤ ਦਰਜ ਕੀਤੀ। ਇੱਥੇ ਅਜਾਦ ਉਮੀਦਵਾਰ ਸੁਖਦੀਪ ਕੌਰ ਨੂੰ 98, ਸ਼੍ਰੋਮਣੀ ਅਕਾਲੀ ਦਲ ਦੀ ਬਲਜੀਤ ਕੌਰ ਨੂੰ 152, ਆਪ ਦੀ ਬਲਜੀਤ ਕੌਰ ਸਿੱਧੂ ਨੂੰ 101 ਅਤੇ 17 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 14 ਤੋਂ ਕਾਂਗਰਸੀ ਉਮੀਦਵਾਰ ਅਮਿਤ ਕੁਮਾਰ 1236 ਵੋਟਾਂ ਨਾਲ ਜੇਤੂ ਰਹੇ। ਇੱਥੇ ਅਜਾਦ ਉਮੀਦਵਾਰ ਕਵਿਤਾ ਨੂੰ 78, ਆਪ ਉਮੀਦਵਾਰ ਪਰਮਜੀਤ ਸਿੰਘ ਨੂੰ 98, ਭਾਜਪਾ ਦੇ ਬਲਦੇਵ ਪਾਡੇਂ ਨੂੰ 57 ਅਤੇ 64 ਨੋਟਾ ਵੋਟਾ ਪਈਆਂ। ਵਾਰਡ ਨੰ 15 ਤੋਂ ਕਾਂਗਰਸ ਦੀ ਰਸ਼ਮੀ ਗੁਪਤਾ 795 ਵੋਟਾਂ ਨਾਲ ਜੇਤੂ ਰਹੀ ਇੱਕੇ ਆਪ ਦੀ ਬਲਜੀਤ ਕੌਰ ਨੂੰ 661, ਸ਼੍ਰ੍ਰ੍ਰ੍ਰ੍ਰੋਮਣੀ ਅਕਾਲੀ ਦਲ ਦੀ ਮਮਤਾ ਨੂੰ 42, ਭਾਜਪਾ ਦੀ ਰਕਸ਼ਾ ਦੇਵੀ ਨੂੰ 55 ਅਤੇ 15 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 16 ਵਿੱਚ ਅਜਾਦ ਉਮੀਦਵਾਰ ਪੁਨੀਤ ਗੋਇਲ ਨੇ 1052 ਵੋਟਾਂ ਨਾਲ ਜਿੱਤ ਦਰਜ ਕੀਤੀ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਹਰਪਾਲ ਸਿੰਘ ਨੂੰ 32, ਆਪ ਦੇ ਗੁਰਮੀਤ ਸਿੰਘ ਨੂੰ 43, ਕਾਂਗਰਸ ਦੇ ਰਾਘਵ ਸਿੰਗਲਾ ਨੂੰ 775, ਅਜਾਦ ਉਮੀਦਵਰ 04 ਅਤੇ 15 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 17 ਵਿੱਚ ਕਾਂਗਰਸ ਦੀ ਹਰਮੀਤ ਕੌਰ ਨੇ 1095 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇੱਥੇ ਭਾਜਪਾ ਦੀ ਕੁਲਦੀਪ ਕੌਰ ਨੂੰ 48, ਅਕਾਲੀ ਦਲ ਦੀ ਪਿੰਕੀ ਰਾਣੀ ਨੂੰ 37, ਆਪ ਦੀ ਸ਼ਿਵਾਨੀ ਨੂੰ 119, ਅਤੇ 11 ਨੋਟਾ ਵੋਟਾਂ ਪਈਆਂ । ਵਾਰਡ ਨੰਬਰ 18 ਵਿੱਚ ਕਾਂਗਰਸ ਦੇ ਰਣਧੀਰ ਸਿੰਘ 588 ਵੋਟਾ ਨਾਲ ਜੇਤੂ ਰਹੇ। ਇੱਥੇ ਅਜਾਦ ਉਮੀਦਵਾਰ ਹਰਪਾਲ ਸਿੰਘ ਨੂੰ 321, ਆਪ ਦੇ ਉਮੀਦਵਾਰ ਗੌਰਵ ਅਗਰਵਾਲ ਨੂੰ 237, ਭਾਜਪਾ ਦੇ ਵਿਸ਼ਨੂੰ ਦੱਤ ਨੂੰ 20 ਅਤੇ 22 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 19 ਵਿੱਚ ਅਕਾਲੀ ਦਲ ਦੀ ਸਿਮਰਨਦੇਵੀ 752 ਵੋਟਾਂ ਲੈ ਕੇ ਜਿੱਤੀ।ਇੱਥੇ ਕਾਂਗਰਸ ਦੀ ਸੱਤਿਆ ਰਾਣੀ ਨੂੰ 726 ਆਪ ਦੀ ਕਿਰਨਜੀਤ ਕੌਰ ਨੂ 109 ਅਤੇ 20 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 20 ਵਿੱਚ ਕਾਂਗਰਸ ਉਮੀਦਵਾਰ ਪਰਮਜੀਤ ਸਿੰਘ 638 ਵੋਟਾਂ ਲੈ ਕੇ ਜੇਤੂ ਰਹੇ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੰਜੀਵ ਕੁਮਾਰ ਨੂੰ 40, ਅਜਾਦ ਉਮੀਦਵਾਰ ਬੱਗਾ ਸਿੰਘ ਨੂੰ 11, ਅਜਾਦ ਉਮੀਦਵਾਰ ਰਵਿੰਦਰ ਭਾਟੀਆ ਨੂੰ 29, ਆਪ ਦੇ ਵਿਸ਼ਾਲ ਕੁਮਾਰ ਨੂੰ 206 ਅਤੇ 17 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 21 ਵਿੱਚ ਕਾਂਗਰਸ ਦੀ ਵੰਧਨਾ ਬੱਤਾ 1085 ਵੋਟਾਂ ਲੈ ਕੇ ਜੇਤੂ ਰਹੀ, ਇੱਥੇ ਅਕਾਲੀ ਦਲ ਦੀ ਉਰਮੀਲਾ ਦੇਵੀ ਨੂੰ 275 ਅਤੇ ਭਾਜਪਾ ਦੀ ਭੁਪਿੰਦਰ ਕੌਰ ਨੂੰ 50 ਵੋਟਾ ਅਤੇ 34 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 22 ਵਿੱਚ ਕਾਂਗਰਸ ਦੇ ਵਨੀਤ ਕੁਮਾਰ 818 ਵੋਟਾਂ ਨਾਲ ਜੇਤੂ ਰਹੇ।ਇੱਥੇ ਭਾਜਪਾ ਦੇ ਕ੍ਰਿਸ਼ਨ ਕੁਮਾਰ ਨੂੰ 20, ਅਕਾਲੀ ਦਲ ਦੇ ਚਰਨਜੀਤ ਸਿੰਘ ਨੂੰ 345, ਆਪ ਦੇ ਦਲਜੀਤ ਸਿੰਘ ਨੂੰ 203, ਅਜਾਦ ਉਮੀਦਵਾਰ ਪ੍ਰੀਤਮ ਸਿੰਘ ਨੂੰ76, ਅਜਾਦ ਉਮੀਦਵਾਰ ਰਾਧਾ ਰਾਣੀ ਨੂੰ 12 ਅਤੇ 14 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 23 ਵਿੱਚ ਅਕਾਲੀ ਦਲ ਦੀ ਭੁਪਿੰਦਰ ਕੌਰ 410 ਵੋਟਾਂ ਲੈ ਕੇ ਜੇਤੂ ਰਹੀ। ਇੱਥੇ ਭਾਜਪਾ ਦੀ ਹਿਮਾਨੀ ਕੌਸ਼ਲ ਨੂੰ 33, ਆਪ ਦੀ ਹਰਪ੍ਰੀਤ ਕੌਰ ਨੂੰ 255, ਅਜਾਦ ਉਮੀਦਵਾਰ ਕੁਲਦੀਪ ਕੌਰ ਨੂੰ 43, ਕਾਂਗਰਸ ਦੀ ਉਮੀਦਵਾਰ ਨੀਲਮ ਰਾਣੀ ਨੂੰ 334, ਅਜਾਦ ਉਮੀਦਵਾਰ ਬਲਬੀਰ ਕੌਰ ਨੂੰ 123 ਅਤੇ 10 ਨੋਟਾ ਵੋਟਾਂ ਪਈਆਂ।

ਹਿੰਦੂ ਭਾਈਚਾਰੇ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਐਲਾਨ,ਖੁਸ਼ ਕਰਤੇ ਜਥੇਬੰਦੀਆਂ ਦੇ ਆਗੂ

ਵਾਰਡ ਨੰ 24 ਵਿੱਚ ਕਾਂਗਰਸ ਦੇ ਰਜਿੰਦਰ ਸਿੰਘ 1244 ਵੋਟਾਂ ਲੇ ਕੇ ਜੇਤੂ ਰਹੇ। ਇਥੇ ਭਾਜਪਾ ਦੇ ਪਰਮਜੀਤ ਸਿੰਘ ਨੂੰ 17 , ਅਕਾਲੀ ਦਲ ਦੇ ਬਿਰਕਮ ਸਿੰਘ ਨੂੰ 399 ਅਤੇ 19 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 25 ਆਪ ਦੀ ਦਿਲਰਾਜ ਸੋਫਤ 992 ਵੋਟਾਂ ਲੈ ਕੇ ਜੇਤੂ ਰਹੀ। ਇੱਥੇ ਅਕਾਲੀ ਦਲ ਦੀ ਊਸਾ ਸਿੰਘ ਨੂੰ 13, ਕਾਂਗਰਸ ਦੀ ਕਮਲਜੀਤ ਕੋਰ ਨੂੰ 229 ਅਤੇ 09 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 26 ਵਿੱਚ ਕਾਂਗਰਸ ਦੇ ਬਖਸੀਸ ਸਿੰਘ ਨੇ 615 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਇੱਥੇ ਅਜਾਦ ਉਮੀਦਵਾਰ ਮਲਕੀਤ ਕੌਰ ਨੂੰ 308, ਅਕਾਲੀ ਦਲ ਦੇ ਸੁਖਵਿੰਦਰ ਕੁਮਾਰ ਨੂੰ 248, ਆਪ ਦੇ ਕਰਮਜੀਤ ਸਿੰਘ ਨੂੰ 61 ਅਤੇ 05 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 27 ਅਜਾਦ ਉਮੀਦਵਾਰ ਅੰਜੂ ਬਾਲਾ ਨੇ 708 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਇੱਥੇ ਅਜਾਦ ਉਮੀਦਵਾਰ ਅਨੂ ਨੂੰ 05, ਅਜਾਦ ਉਮੀਦਵਾਰ ਕਮਲਜੀਤ ਕੌਰ ਨੂੰ 577, ਕਾਂਗਰਸੀ ਉਮੀਦਵਾਰ ਦਲਜੀਤ ਕੌਰ ਨੂੰ 173 ਅਤੇ 17 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 28 ਕਾਂਗਰਸੀ ਉਮੀਦਵਾਰ ਨਰਿੰਦਰ ਕੌਸ਼ਲ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਵਾਰਡ ਨੰਬਰ 29 ਵਿੱਚ ਅਜਾਦ ਉਮੀਦਵਾਰ ਰਘਵੀਰ ਸਿੰਘ ਨੇ 347 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇੱਥੇ ਅਜਾਦ ਉਮੀਦਵਾਰ ਅਕਬਰ ਅਲੀ ਨੂੰ 238, ਕਾਂਗਰਸ ਦੇ ਹਰਜਿੰਦਰ ਸਿੰਘ ਨੂੰ 335 ਅਕਾਲੀ ਦਲ ਦੇ ਹਰਮਨ ਸਿੰਘ ਨੂੰ 50, ਆਪ ਦੇ ਬਲਵਿੰਦਰ ਸਿੰਘ 26 ਅਤੇ 16 ਨੋਟਾ ਵੋਟਾਂ ਪਈਆਂ।

ਲਓ ਮੋਦੀ ਝੁਕਣ ਨੂੰ ਤਿਆਰ?ਕਿਸਾਨਾਂ ਦੇ ਨਵੇਂ ਝਟਕੇ ਤੋਂ ਡਰਿਆ ਮੋਦੀ

ਅਮਲੋਹ ਦੇ ਵਾਰਡ ਨੰ 12 ਲਈ ਹੋਈ ਚੋਣ ਤਹਿਤ ਅਜਾਦ ਉਮੀਦਵਾਰ ਬਲਤੇਜ ਸਿੰਘ 291 ਵੋਟਾਂ ਲੈ ਕੇ ਜੇਤੂ ਰਹੇ, ਇੱਥੇ ਭਾਜਪਾ ਦੇ ਸਖਵਿੰਦਰ ਸਿੰਘ ਨੂੰ 95, ਆਪ ਦੇ ਗੁਰਸੇਵਕ ਸਿੰਘ ਨੂੰ 96, ਕਾਂਗਜਸ ਦੇ ਯੁਗੇਸ ਕੁਮਾਰ ਨੂੰ 254 ਅਤੇ 05 ਨੋਟਾ ਵੋਟਾਂ ਪਈਆਂ।
ਨਗਰ ਪੰਚਾਇਤ ਖਮਾਣੋ ਵਿਖੇ ਵਾਰਡ ਨੰਬਰ 01 ਵਿੱਚ ਕਾਂਗਰਸ ਦੀ ਕੂਸਮ ਵਰਮਾਂ ਨੇ 389 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਅਜਾਦ ਉਮੀਦਵਾਰ ਸੁਰਿੰਦਰ ਕੌਰ ਨੂੰ 34, ਅਕਾਲੀ ਦਲ ਦੀ ਹਰਮੇਲ ਕੌਰ ਨੂੰ 77 ਅਤੇ 03 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 02 ਵਿਚ ਕਾਂਗਰਸ ਦੇ ਉਮੀਦਵਾਰ ਗੁਰਿੰਦਰ ਸਿੰਘ 262 ਵੋਟਾਂ ਲੈ ਕੇ ਜਿੱਤੇ। ਇੱਥੇਅਜਾਦ ਉਮੀਦਵਾਰ ਸਰਬਜੀਤ ਸਿੰਘ ਨੂੰ 39, ਅਕਾਲੀ ਦਲ ਦੇ ਮਨਿੰਦਰ ਸਿੰਘ ਅਤੇ 02 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 03 ਅਜਾਦ ਉਮੀਦਵਾਰ ਮਨਦੀਪ ਕੌਰ ਨੇ 259 ਵੋਟਾਂ ਲੈ ਕੇ ਜਿੱਤ ਦਰਜ ਕੀਤੀ।ਇੱਥੇ ਅਕਾਲੀ ਦਲ ਦੀ ਨਰਿੰਦਰ ਕੌਰ ਨੂੰ 157 ਅਤੇ ਕਾਂਗਰਸ ਦੀ ਰਣਜੀਤ ਕੌਰ ਨੂੰ 68 ਅਤੇ 02 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 04 ਵਿੱਚ ਅਜਾਦ ਉਮੀਦਵਾਰ ਰਣਵੀਰ ਸਿੰਘ ਨੇ 241 ਵੋਟਾਂ ਨੇ ਕੇ ਜਿੱਤ ਹਾਸਲ ਕੀਤੀ। ਇੱਥੇ ਕਾਂਗਰਸ ਪਾਰਟੀ ਦੇ ਗੁਰਸੇਵਕ ਸਿੰਘ ਨੂੰ 127 ਅਜਾਦ ਉਮੀਦਵਾਰ ਬਲਮਜੀਤ ਸਿੰਘ ਨੂੰ 30 ਅਤੇ 02 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 05 ਵਿੱਚ ਅਜਾਦ ਉਮੀਦਵਾਰ ਸੁਖਵਿੰਦਰ ਕੌਰ ਨੇ 351 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਅਜਾਦ ਉਮੀਦਵਾਰ ਨਜ਼ੀਰਾ ਬੇਗਮ ਨੂੰ 243ਵੋਟਾਂ ਅਤੇ 06 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 06 ਵਿੱਚ ਕਾਂਗਰਸ ਦੇ ਗੁਰਦੀਪ ਸਿੰਘ ਨੇ 212 ਵੋਟਾਂ ਨਾਲ ਜਿੱਤ ਹਾਸਲ ਕੀਤੀ। ਇੱਥੇ ਅਜਾਦ ਉਮੀਦਵਾਰ ਅਮਰਜੀਤ ਸਿੰਘ ਨੂੰ 103, ਅਜਾਦ ਉਮੀਦਵਰ ਸਲੋਚਨ ਸਿੰਘ ਨੂੰ 21, ਅਕਾਲੀ ਦਲ ਦੇ ਬਹਾਦਾਰ ਸਿੰਘ ਨੂੰ 130 ਅਤੇ 03 ਨੋਟ ਵੋਟਾਂ ਪਈਆਂ। ਵਾਰਡ ਨੰਬਰ 07 ਬੀ ਐਸ ਪੀ ਦੀ ਹਰਜੀਤ ਕੌਰ ਜੱਸੀ ਨੇ 170 ਵੋਟਾਂ ਨਾਲ ਜਿੱਤ ਹਾਸਲ ਕੀਤੀ। ਇੱਥੇ ਅਕਾਲੀ ਦਲ ਦੀ ਸਰਬਜੀਤ ਕੌਰ ਨੂੰ 102, ਅਜਾਦ ਉਮੀਦਵਾਰ ਹਰਜੀਤ ਕੌਰ ਨੂੰ 87, ਆਪ ਉਮੀਦਵਾਰ ਨੈਬ ਕੌਰ ਨੂੰ 63, ਕਾਂਗਰਸੀ ਉਮੀਦਵਾਰ ਮਲਕੀਤ ਕੌਰ ਨੂੰ 105 ਅਤੇ 03 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 08 ਵਿੱਚ ਸ੍ਰੋਮਣੀ ਅਕਾਲੀ ਦਲ ਦੇ ਰਾਜੀਵ ਆਹੂਜਾ ਨੇ 368 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਇੱਥੇ ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ 228 ਵੋਟਾਂ ਮਿਲੀਆਂ। ਵਾਰਡ ਨੰਬਰ 09 ਵਿੱਚ ਕਾਂਗਰਸ ਦੀ ਬਲਜੀਤ ਕੌਰ ਸਿੱਧੂ 257 ਵੋਟਾਂ ਲੈ ਕੇ ਜੇਤੂ ਰਹੀ। ਇੱਥੇ ਬੀ ਐਸ ਪੀ ਦੀ ਕੁਲਵੰਤ ਕੌਰ ਨੂੰ 07, ਅਕਾਲੀ ਦਲ ਦੀ ਜਸਵੀਰ ਕੌਰ ਨੂੰ 33, ਅਜਾਦ ਉਮੀਦਵਾਰ ਬਲਜੀਤ ਕੌਰ ਨੂੰ 214, ਅਜਾਦ ਉਮੀਦਵਾਰ ਮਨਦੀਪ ਕੌਰ ਨੂੰ 05 ਅਤੇ 05 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 10 ਵਿੱਚ ਕਾਂਗਰਸੀ ਉਮੀਦਵਾਰ ਅਮਰਜੀਤ ਸੌਹਲ 340 ਵੋਟਾਂ ਲੈ ਕੇ ਜੇਤੂ ਰਹੇ। ਇੱਥੇ ਅਜਾਦ ਉਮੀਦਵਾਰ ਸੁਰਿੰਦਰ ਸ਼ਰਮਾਂ ਨੂੰ 120 ਅਤੇ 02 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 11 ਤੋਂ ਅਜਾਦ ਉਮੀਦਵਾਰ ਮਨਜੀਤ ਕੌਰ ਨੇ 204 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਕਾਂਗਰਸ ਦੇ ਉਮੀਦਵਰ ਸੁਮਨਜੋਤ ਕੌਰ ਨੂੰ 190, ਅਕਾਲੀ ਦਲ ਦੀ ਉਮੀਦਵਾਰ ਜਸਵਿੰਦਰ ਕੌਰ ਨੂੰ 04, ਅਤੇ 02 ਨੋਟਾ ਵੋਟਾਂ ਪਈਆਂ। ਵਾਰਡ ਨੰ 12 ਵਿੱਚ ਅਜਾਦ ਉਮੀਦਵਾਰ ਸੁਖਵਿੰਦਰ ਸਿੰਘ ਨੇ 197 ਵੋਟਾਂ ਨਾਲ ਜਿੱਤ ਹਾਸਲ ਕੀਤੀ। ਇੱਥੇ ਕਾਂਗਰਸ ਦੀ ਸੰਦੀਪ ਕੌਰ ਨੂੰ 60, ਅਕਾਲੀ ਦਲ ਦੀ ਗੁਰਪ੍ਰੀਤ ਕੌਰ ਨੂੰ 24, ਅਜਾਦ ਉਮੀਦਵਾਰ ਜਸਵਿੰਦਰ ਕੌਰ ਨੂੰ 42 ਅਤੇ ਇੱਕ ਨੋਟਾ ਵੋਟ ਪਈ। ਵਾਰਡ ਨੰਬਰ 13 ਵਿੱਚ ਅਜਾਦ ਉਮੀਦਵਾਰ ਹਰਦੀਪ ਸਿੰਘ ਨੇ 289 ਵੋਟਾਂ ਨਾਲ ਜਿੱਤ ਹਾਸਲ ਕੀਤੀ, ਇੱਥੇ ਅਜਾਦ ਉਮੀਦਵਾਰ ਕਮਲੇਸ਼ ਕੁਮਾਰੀ ਨੂੰ 143 ਅਤੇ 05 ਨੋਟਾ ਵੋਟਾਂ ਪਈਆਂ।

ਲਓ ਅੱਜ ਤਾਂ ਨਵਦੀਪ ਸਟੇਜ ਤੋਂ ਹੋ ਗਿਆ ਸਿੱਧਾ,ਪ੍ਰਧਾਨਾਂ ਦੀ ਬਣਾਈ ਰੇਲ!ਲੱਖਾ ਤੇ ਸਿੱਧੂ ਪਿੱਛੇ ਲੈ ਗਿਆ ਸਟੈਂਡ!

ਬਸੀ ਪਠਾਣਾ ਦੇ ਵਾਰਡ ਨੰਬਰ 01 ਵਿੱਚ ਸ੍ਰੋਮਣੀ ਅਕਾਲੀ ਦਲ ਦੀ ਹਰਦੀਪ ਕੌਰ ਢਿੱਲੋਂ ਨੇ 322 ਵੋਟਾਂ ਨਾਲ ਜਿੱਤ ਹਾਸਲ ਕੀਤੀ, ਇਥੇ ਦੂਜੇ ਨੰਬਰ ਤੇ ਰਹੀ ਕਾਂਗਰਸ ਦੀ ਗੁਰਜੀਤ ਕੌਰ ਨੂੰ 315 ਵੋਟਾਂ ਪਈਆਂ। ਵਾਰਡ ਨੰਬਰ 02 ਵਿੱਚ ਕਾਂਗਰਸ ਦੇ ਪਰਵਿੰਦਰ ਸਿੰਘ ਨੇ 385 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਅਕਾਲੀ ਦਲ ਦੇ ਮਲਕੀਤ ਸਿੰਘ ਨੂੰ 344 ਵੋਟਾਂ ਪਈਆਂ। ਵਾਰਡ ਨੰਬਰ 03 ਵਿੱਚ ਕਾਂਗਰਸ ਦੀ ਕਮਲਦੀਪ ਕੌਰ ਨੇ 460 ਵੋਟਾਂ ਨਾਲ ਜਿੱਤ ਹਾਸਲ ਕੀਤੀ, ਇਥੇ ਆਪ ਦੀ ਮਨਦੀਪ ਕੌਰ ਨੂੰ 96 ਵੋਟਾਂ ਪਈਆਂ। ਵਾਰਡ ਨੰਬਰ 04 ਵਿੱਚ ਕਾਂਗਰਸ ਦੀ ਰਜਨੀ ਬਾਲ ਨੇ 311 ਵੋਟਾਂ ਨਾਲ ਜਿੱਤ ਹਾਸਲ ਕੀਤੀ। ਇੱਥੇ ਅਜਾਦ ਉਮੀਦਵਾਰ ਅਜੈ ਕੁਮਾਰ ਨੂੰ 177 ਵੋਟਾਂ ਪਈਆਂ। ਵਾਰਡ ਨੰਬਰ 05 ਵਿੱਚ ਕਾਂਗਰਸ ਦੀ ਬਲਜੀਤ ਕੌਰ ਨੇ 331 ਵੋਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਇੱਥੇ ਦੂਜੇ ਨੰਬਰ ਉਤੇ ਅਜਾਦ ਉਮੀਦਵਾਰ ਪਰਵਿੰਦਰ ਕੌਰ ਰਹੀ ਜਿਸਨੂੰ 241 ਵੋਟਾਂ ਮਿਲੀਆਂ। ਵਾਰਡ ਨੰਬਰ 06 ਵਿੱਚ ਕਾਂਗਰਸ ਦੇ ਅਨਿਲ ਕੁਮਾਰ ਨੂੰ 212 ਵੋਟਾਂ ਨਾਲ ਜਿੱਤ ਦਰਜ ਕੀਤੀ। ਇੱਥੇ ਅਜਾਦ ਉਮੀਦਵਾਰ ਬਲਵਿੰਦਰ ਸਿੰਘ ਨੂੰ 201 ਵੋਟਾਂ ਮਿਲੀਆਂ। ਵਾਰਡ ਨੰਬਰ 07 ਵਿੱਚ ਅਜਾਦ ਉਮੀਦਵਾਰ ਜਸਵੀਰ ਬਾਂਸਲ ਨੇ 358 ਵੋਟਾਂ ਨਾਲ ਜਿੱਤ ਦਰਜ ਕੀਤੀ। ਇੱਥੇ ਕਾਂਗਰਸੀ ਉਮੀਦਵਾਰ ਰੀਟਾ ਰਾਣੀ ਨੂੰ 244 ਵੋਟਾਂ ਮਿਲੀਆਂ। ਵਾਰਡ ਨੰਬਰ 08 ਵਿੱਚ ਆਪ ਦੇ ਰਾਜ ਕੁਮਾਰ ਨੇ 375 ਵੋਟਾਂ ਨਾਲ ਜਿੱਤ ਦਰਜ ਕੀਤੀ। ਇੱਥੇ ਅਜਾਦ ਉਮੀਦਵਾਰ ਮਨੋਜ ਭੰਡਾਰੀ ਨੂੰ 244 ਵੋਟਾਂ ਮਿਲੀਆਂ। ਵਾਰਡ ਨੰਬਰ 09 ਵਿੱਚ ਅਜਾਦ ਉਮੀਦਵਾਰ ਅਰਵਿੰਦਰ ਕੌਰ ਨੇ 332 ਵੋਟਾਂ ਲੈਂਦਿਆਂ ਜਿੱਤ ਦਰਜ ਕੀਤੀ, ਇੱਥੇ ਅਜਾਦ ਉਮੀਦਵਾਰ ਪਲਵਿੰਦਰ ਕੌਰ ਨੂੰ 155 ਵੋਟਾਂ ਮਿਲੀਆਂ। ਕਾਂਗਰਸ ਪਾਰਟੀ ਦੇ ਉਮੀਦਵਾਰ ਲਖਵੀਰ ਸਿੰਘ ਨੇ ਵਾਰਡ ਨੰ 10 ਵਿਚ 342 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਇੱਥੇ ਅਜਾਦ ਉਮੀਦਵਾਰ ਸੁਖਦੇਵ ਲਾਲ ਨੂੰ 269 ਵੋਟਾਂ ਮਿਲੀਆਂ। ਵਾਰਡ ਨੰਬਰ 11 ਵਿੱਚ ਕਾਂਗਰਸ ਦੀ ਗੁਰਪ੍ਰੀਤ ਕੌਰ ਨੇ ਜਿੱਤ ਦਰਜ ਕੀਤੀ ਜਿਸਨੂੰ 377 ਵੋਟਾਂ ਮਿਲੀਆਂ। ਇੱਥੇ ਅਜਾਦ ਉਮੀਦਵਾਰ ਮਮਤਾ ਰਾਣੀ ਨੇ 120 ਵੋਟਾਂ ਹਾਸਿਲ ਕੀਤੀਆਂ। ਵਾਰਡ ਨੰ 12 ਵਿੱਚ ਅਜਾਦ ਉਮੀਦਵਾਰ ਬਿੰਦੂ ਨੇ 563 ਵੋਟਾਂ ਨਾਲ ਜਿੱਤ ਹਾਸਲ ਕੀਤੀ। ਇੱਥੇ ਕਾਂਗਰਸੀ ਉਮੀਦਵਾਰ ਨੀਰੂ ਨੂੰ 212 ਵੋਟਾਂ ਮਿਲੀਆਂ। ਵਾਰਡ ਨੰਬਰ 13 ਵਿੱਚ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਨੇ 313 ਵੋਟਾਂ ਨਾਲ ਜਿੱਤ ਹਾਸਲ ਕੀਤੀ। ਇੱਥੇ ਅਜਾਦ ਉਮੀਦਵਾਰ ਅਮਰਜੀਤ ਸਿੰਘ ਨੂੰ 258 ਵੋਟਾਂ ਮਿਲੀਆਂ। ਵਾਰਡ ਨੰਬਰ 14 ਵਿੱਚ ਕਾਂਗਰਸ ਦੇ ਰਵਿੰਦਰ ਕੁਮਾਰ 162 ਵੋਟਾਂ ਨਾਲ ਜਿੱਤ ਹਾਸਲ, ਇੱਥੇ ਅਜਾਦ ਉਮੀਦਵਾਰ ਕੁਲਵੰਤ ਸਿੰਘ ਨੂੰ 142 ਵੋਟਾ ਮਿਲੀਆਂ। ਵਾਰਡ ਨੰਬਰ 15 ਵਿਚ ਕਾਂਗਰਸ ਦੇ ਪਵਨ ਕੁਮਾਰ ਨੇ 227 ਵੋਟਾਂ ਨਾਲ ਜਿੱਤ ਦਰਜ ਕੀਤੀ। ਇੱਥੇ ਅਜਾਦ ਉਮੀਦਵਾਰ ਨਰਿੰਦਰ ਸਿੰਘ 215 ਵੋਟਾਂ ਮਿਲੀਆਂ।
ਨਗਰ ਕੌਂਸਲ ਸਰਹਿੰਦ ਫਤਹਿਗੜ੍ਹ ਸਾਹਿਬ ਦੀਆਂ ਚੋਣਾਂ ਤਹਿਤ ਵਾਰਡ ਨੰਬਰ 01 ਵਿੱਚ ਕਾਂਗਰਸ ਦੇ ਉਮੀਦਵਾਰ ਬਲਜਿੰਦਰ ਕੌਰ ਨੇ 723 ਨਾਲ ਜ਼ਿੱਤ ਹਾਸਲ ਕੀਤੀ। ਇੱਥੇ ਅਕਾਲੀ ਦਲ ਨੂੰ 131, ਆਪ-396,ਭਾਜਪਾ-14,ਆਜ਼ਾਦ-96, ਅਤੇ 12 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 02 ਵਿੱਚ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਬੈਨੀਪਾਲ ਨੇ 875 ਨਾਲ ਜਿੱਤ ਦਰਜ ਕੀਤੀ। ਇੱਥੇ ਅਕਾਲੀ ਦਲ ਨੂੰ 287,ਆਪ-64,ਭਾਜਪਾ-08, ਅਤੇ 05 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 03 ਤੋਂ ਆਪ ਦੇ ਉਮੀਦਵਾਰ ਦਵਿੰਦਰ ਕੌਰ ਨੇ 423 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਕਾਂਗਰਸ ਨੂੰ 203,ਅਕਾਲੀ ਦਲ-345,ਭਾਜਪਾ-13 ਅਤੇ 07 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 04 ਵਿੱਚ
ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਵ ਸ਼ਰਮਾਂ ਨੇ 949 ਲੈ ਕੇ ਜਿੱਤ ਹਾਸਿਲ ਕੀਤੀ। ਇੱਥੇ ਅਕਾਲੀ ਦਲ ਨੂੰ 401,ਆਪ-212,ਭਾਜਪਾ-126 ਅਤੇ 09 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 05 ਤੋਂ ਕਾਂਗਰਸ ਦੇ ਉਮੀਦਵਾਰ ਕੌਸ਼ਲਿਆ ਸ਼ਰਮਾਂ ਨੇ 369 ਵੋਟਾ ਨਾਲ ਜਿੱਤ ਹਾਸਲ ਕੀਤੀ। ਇੱਥੇ ਅਕਾਲੀ ਦਲ ਨੂੰ 224,ਆਪ-315,ਭਾਜਪਾ-15 ਅਤੇ 13 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 06 ਵਿੱਚ ਕਾਂਗਰਸ ਦੇ ਉਮੀਦਵਾਰ ਜਗਜੀਤ ਸਿੰਘ ਕੋਕੀ ਨੇ 772 ਵੋਟਾ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਅਕਾਲੀ ਦਲ ਨੂੰ 471,ਆਪ-74,ਆਜ਼ਾਦ-14 ਅਤੇ 10 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 07 ਤੋਂ ਮੁਨੇਸ਼ ਰਾਣੀ ਪਹਿਲਾਂ ਹੀ ਕਾਂਗਰਸੀ ਉਮੀਦਵਾਰ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਵਾਰਡ ਨੰਬਰ 08 ਤੋਂ ਕਾਂਗਰਸ ਦੇ ਉਮੀਦਵਾਰ ਅਰਵਿੰਦਰ ਸਿੰਘ ਨੇ 812 ਵੋਟਾ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਅਕਾਲੀ ਦਲ ਨੂੰ 314,ਆਪ-462,ਆਜ਼ਾਦ 67+93 ਅਤੇ 15 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 09 ਵਿੱਚ ਆਪ ਉਮੀਦਵਾਰ ਹਰਵਿੰਦਰ ਕੌਰ ਨੇ 356 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਕਾਂਗਰਸ ਨੂੰ 239,ਅਕਾਲੀ ਦਲ-100 ਅਤੇ 10 ਨੋਟਾਂ ਵੋਟਾਂ ਪਈਆਂ। ਵਾਰਡ ਨੰਬਰ 10 ਤੋਂ ਕਾਂਗਰਸ ਦੇ ਉਮੀਦਵਾਰ ਗੁਲਸ਼ਨ ਰਾਏ ਬੌਬੀ 814 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਆਪ ਨੂੰ 475,ਭਾਜਪਾ-14 ਅਤੇ 10 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 11 ਤੋਂ ਕਾਂਗਰਸ ਦੇ ਉਮੀਦਵਾਰ ਪ੍ਰਵੀਨ ਕੁਮਾਰੀ 657 ਵੋਟਾ ਲੈ ਕੇ ਜੇਤੂ ਰਹੇ।ਇੱਥੇ ਅਕਾਲੀ ਦਲ-31,ਆਪ-639,ਭਾਜਪਾ-15 ਅ਼ਤੇ 12 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 12 ਤੋਂ ਪਹਿਲਾਂ ਹੀ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਲਾਲੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਵਾਰਡ ਨੰਬਰ 13 ਤੌਂ ਆਪ ਉਮੀਦਵਾਰ ਆਸ਼ਾ ਰਾਣੀ ਨੇ 989 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇੱਥੇ ਕਾਂਗਰਸ ਨੂੰ 540,ਅਕਾਲੀ ਦਲ-384,ਆਪ-989,ਆਜ਼ਾਦ-18 ਅਤੇ 19 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 14 ਤੋਂ ਕਾਂਗਰਸ ਦੇ ਉਮੀਦਵਾਰ ਅਸ਼ੋਕ ਕੁਮਾਰ ਸੂਦ ਨੇ 626 ਵੋਟਾ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇੱਥੇ ਆਪ ਨੂੰ 146,ਭਾਜਪਾ-351 ਅਤੇ 11 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 15 ਤੋਂ ਕਾਂਗਰਸ ਦੇ ਉਮੀਦਵਾਰ ਬਲਜਿੰਦਰ ਕੌਰ530 ਵੋਟਾਂ ਲੈ ਕੇ ਜੇਤੂ ਰਹੇ। ਇੱਥੇ ਅਕਾਲੀ ਦਲ ਨੂੰ 476, ਆਪ-299, ਆਜ਼ਾਦ-09 ਅਤੇ 12 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 16 ਤੋਂ ਕਾਂਗਰਸ ਪਾਰਟੀ ਦੇ ਨਰਿੰਦਰ ਕੁਮਾਰ ਪ੍ਰਿੰਸ ਨੇ 989 ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਇੱਥੇ ਅਕਾਲੀ ਦਲ ਨੂੰ 593,ਭਾਜਪਾ-40,ਆਜ਼ਾਦ-01+03 ਅਤੇ 13 ਵੋਟਾਂ ਨੋਟਾਂ ਪਈਆਂ। ਵਾਰਡ ਨੰਬਰ 17 ਤੋਂ ਕਾਂਗਰਸੀ ਉਮੀਦਵਾਰ ਰੀਟਾ ਰਾਣੀ 852 ਵੋਟਾਂ ਲੈ ਕੇ ਜੇਤੂ ਰਹੀ। ਇੱਥੇ ਅਕਾਲੀ ਦਲ ਨੂੰ 374,ਆਪ-213,ਭਾਜਪਾ-14,ਆਜ਼ਾਦ-15 ਅਤੇ 20 ਵੋਟਾ ਨੋਟਾ ਪਈਆਂ। ਵਾਰਡ ਨੰਬਰ 18 ਤੋਂ ਪਵਨ ਕਾਲੜਾ ਕਾਂਗਰਸੀ ਉਮੀਦਵਾਰ ਨੇ 943 ਵੋਟਾ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਅਕਾਲੀ ਦਲ ਨੂੰ 352, ਆਪ-170,ਭਾਜਪਾ-26 ਅਤੇ 08 ਵੋਟਾਂ ਨੋਟਾਂ ਪਈਆਂ। ਵਾਰਡ ਨੰਬਰ 19 ਤੋਂ ਕਾਂਗਰਸੀ ਉਮੀਦਵਾਰ ਆਨੰਦ ਮੋਹਨ ਨੇ 655 ਵੋਟਾ ਲੈ ਕੇ ਜਿੱਤ ਪ੍ਰਾਪਤ ਕੀਤੀ। ਇੱਥੇ ਅਕਾਲੀ ਦਲ ਨੂੰ 164, ਆਪ-188, ਭਾਜਪਾ-21 ਅਤੇ 04 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 20 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਯਸ਼ਪਾਲ ਲਾਹੌਰੀਆ ਨੇ 853 ਵੋਟਾ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਅਕਾਲੀ ਦਲ ਨੇ 292,ਆਪ-157, ਭਾਜਪਾ-17,ਆਜ਼ਾਦ-05+02 ਅਤੇ 09 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 21 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਜੀਤ ਕੌਰ 444 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਅਕਾਲੀ ਦਲ ਨੂੰ 275,ਆਪ-417,ਭਾਜਪਾ-22 ਅਤੇ 15 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 22 ਤੋਂ ਕਾਂਗਰਸ ਪਾਰਟੀ ਦੇ ਵਿਸਾਖੀ ਰਾਮ ਨੇ 829 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਅਕਾਲੀ ਦਲ ਨੂੰ 256,ਆਪ-430,ਆਜ਼ਾਦ-277+46 ਅਤੇ 08 ਨੋਟਾ ਵੋਟਾਂ ਪਈਆਂ। ਵਾਰਡ ਨੰਬਰ 23 ਤੋਂ ਅਕਾਲੀ ਦਲ ਦੀ ਉਮੀਦਵਾਰ ਜਸਵਿੰਦਰ ਕੌਰ ਨੇ 632 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਇੱਥੇ ਕਾਂਗਰਸ ਨੂੰ 389, ਆਪ-293,ਭਾਜਪਾ-07 ਅਤੇ 10 ਵੋਟਾਂ ਨੋਟਾਂ ਪਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button