Top NewsBreaking NewsD5 specialNewsPunjab

ਚੰਡੀਗੜ੍ਹ ’ਚ Valentine’s Day ਮਨਾਉਣ ਦੇ ਲਈ ਮਿਲੇਗਾ ਲੋਨ

ਚੰਡੀਗੜ੍ਹ : ਹਰ ਸਾਲ 14 ਫਰਵਰੀ ਨੂੰ ਪੂਰੀ ਦੁਨੀਆ ’ਚ ਵੈਲੇਨਟਾਈਨ ਡੇਅ ਮਨਾਇਆ ਜਾਂਦਾ ਹੈ। ਇਹ ਪ੍ਰਚਲਨ ਭਾਰਤ ’ਚ ਵੀ ਚੱਲ ਰਿਹਾ ਹੈ। ਪ੍ਰੇਮੀ ਜੋੜੇ ਇਸ ਦਿਨ ਇੱਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਤਾਂ ਉੱਥੇ ਇਸ ਤਿਉਹਾਰ ਨੂੰ ਮਨਾਉਣ ਲਈ ਲੋਨ ਦਿੱਤਾ ਜਾ ਰਿਹਾ ਹੈ। ਚੰਡੀਗੜ੍ਹ ’ਚ ਜਸਪਾਲ ਭੱਟੀ ਨਾਨਸੈਂਸ ਕਲੱਬ ਵੱਲੋਂ ਇਹ ਲੋਨ ਮੇਲਾ ਲਗਾਇਆ ਜਾ ਰਿਹਾ ਹੈ।ਇਹ ਮੇਲਾ ਇਸ ਲਈ ਲਗਾਇਆ ਜਾ ਰਿਹਾ ਹੈ ਤਾਂ ਕਿ ਯੁਵਾ ਪੀੜੀ ਨੂੰ ਇਸ ਤਿਉਹਾਰ ਤੋਂ ਪਿੱਛੇ ਹਟਾਇਆ ਜਾ ਸਕੇ।

ਕਿਸਾਨ ਆਗੂ ਨੇ ਚੱਲਦੀ ਸਟੇਜ ਤੋਂ ਕਹੀ ਅਜਿਹੀ ਗੱਲ!ਕਿਸਾਨਾਂ ਨੇ ਮਿਲਾਈ ਹਾਂ ‘ਚ ਹਾਂ!ਆਹ ਤਰੀਕੇ ਉੱਡੂ ਕੇਂਦਰ ਦੀ ਨੀਂਦ!

ਜਸਪਾਲ ਭੱਟੀ ਨੇ ਕਿਹਾ ਕਿ ਅੱਜ ਦੀ ਯੁਵਾ ਪੀੜੀ ਜਿਸ ਤਰ੍ਹਾਂ ਆਪਣੇ ਤਿਉਹਾਰਾਂ ਨੂੰ ਭੁੱਲ ਕੇ ਵੈਲੇਨਟਾਈਨਜ਼ ਡੇਅ , ਹੈਲੋਵੀਨ ਡੇਅ ਮਨਾਉਣ  ਨੂੰ ਜ਼ਿਆਦਾ ਤਵੱਜੋਂ ਦੇ ਰਹੀ ਹੈ। ਇਸ ਨਾਲ ਯੁਵਾ ਪੀੜੀ ਦਾ ਖਰਚਾ ਵੀ ਬਹੁਤ ਹੁੰਦਾ ਹੈ ‘ਤੇ ਲੋਕ ਇੱਕ ਦੂਜੇ ਨੂੰ ਮਹਿੰਗੇ ਤੋਹਫੇ ਵੀ ਨਹੀਂ ਦੇ ਪਾਉਂਦੇ ਜਿਸ ਦੇ ਚੱਲਦਿਆਂ ਵੈਲੇਨਟਾਈਨ ਡੇਅ ‘ਤੇ ਲੋਨ ਮੇਲਾ ਲਗਾਇਆ ਜਾਵੇਗਾ। ਇਸ ਦਾ ਮਕਸਦ ਲੋਕਾਂ ਨੂੰ ਭਾਰਤੀ ਸੰਸਕ੍ਰਿਤੀ ਦੇ ਨਾਲ ਜੋੜ ਕੇ ਰੱਖਣਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button