Breaking NewsD5 specialNewsPoliticsPunjab

ਕੈਪਟਨ ਦੇ ਵੱਡੇ ਮੰਤਰੀ ਦਾ ਵੱਡਾ ਐਲਾਨ! ਕਿਸਾਨ ਕਰਤੇ ਬਾਗੋ ਬਾਗ਼!

ਫਾਜ਼ਿਲਕਾ : ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਵੱਲੋਂ ਕਿਸਾਨਾਂ ਦੇ ਹੱਕ ‘ਚ ਦਿੱਤੇ ਗਏ ਬਿਆਨ ਤੋਂ ਬਾਅਦ ਜਿੱਥੇ ਜਿਆਣੀ ਦੀ ਪਾਰਟੀ ‘ਚ ਬਗਾਵਤੀ ਸੁਰ ਦੇਖਣ ਨੂੰ ਮਿਲ ਰਹੇ ਹਨ। ਉੱਥੇ ਹੀ ਪੰਜਾਬ ਦੇ ਲੀਡਰ ਵੀ ਸਿਆਸੀ ਚੁਸਕੀਆਂ ਲੈ ਰਹੇ ਹਨ।

Donald Trump ਨੇ ਫਿਰ ਲਗਾਏ ਫਰਜ਼ੀਵਾੜੇ ਦੇ ਇਲਜ਼ਾਮ || Donald Trump

ਫਾਜ਼ਿਲਕਾ ‘ਚ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਿਆਣੀ ਦੇ ਬਿਆਨ ਤੇ ਪਾਲਟਵਾਰ ਕਰਦਿਆਂ ਕਿਹਾ ਭਾਜਪਾ ਨੇਤਾ ਵੱਲੋਂ ਦਿੱਤੇ ਇਸ ਬਿਆਨ ਤੋਂ ਉਹ ਕਾਫੀ ਖੁਸ਼ ਹਨ, ਕਿਉਂਕਿ ਭਾਜਪਾ ਦੇ ਲੀਡਰ ਹੁਣ ਸੱਚ ਤਾਂ ਬੋਲਣ ਲੱਗ ਪਏ ਤੇ ਨਾਲ ਹੀ ਕਿਹਾ ਕਿ ਹੁਣ ਜਿਆਣੀ ਜੰਤਰ ਮੰਤਰ ਤੇ ਜਾਕੇ ਧਰਨਾ ਦੇਣ ਤੇ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਵਾਉਣ। ਸੋ ਹੌਲੀ ਹੌਲੀ ਭਾਜਪਾ ‘ਚ ਹੀ ਬਗਾਵਤੀ ਸੁਰਾ ਦੀ ਜੰਗ ਸ਼ੁਰੂ ਹੋਣ ਲੱਗ ਗਈ ਹੈ। ਜਿਸਦਾ ਫਾਇਦਾ ਕਿਸਾਨਾਂ ਨੂੰ ਜ਼ਰੂਰ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button