Breaking NewsD5 specialNewsPoliticsPunjab
BIG BREAKING-ਨਵਜੋਤ ਸਿੱਧੂ ਬੀਜੇਪੀ ‘ਚ ਹੋਏ ਸ਼ਾਮਲ? , ਕਾਂਗਰਸ ਨੂੰ ਵੱਡਾ ਝਟਕਾ? ਬੀਜੇਪੀ ਲੀਡਰ ਦਾ ਵੱਡਾ ਬਿਆਨ!
ਪਠਾਨਕੋਟ : ਨਵਜੋਤ ਸਿੱਧੂ ਬਹੁਤ ਹੀ ਜ਼ਲਦ ਬੀਜੇਪੀ ‘ਚ ਸ਼ਾਮਲ ਹੋਣਗੇ। 2022 ਦੀਆਂ ਚੋਣਾਂ ਨਵਜੋਤ ਸਿੰਘ ਸਿੱਧੂ ਬੀਜੇਪੀ ਵੱਲੋਂ ਹੀ ਲੜਨਗੇ ਇਹ ਕਹਿਣਾ ਸਾਡਾ ਨਹੀਂ ਸਗੋਂ ਬੀਜੇਪੀ ਦੇ ਸੀਨੀਅਰ ਲੀਡਰ ਮਾਸਟਰ ਮੋਹਨ ਲਾਲ ਦਾ। ਮੋਹਨ ਲਾਲ ਦੇ ਇਸ ਬਿਆਨ ਨੇ ਇੱਕ ਬਾਰ ਮੀਡੀਆ ‘ਚ ਸਿੱਧੂ ਦੇ ਬੀਜੇਪੀ ‘ਚ ਸ਼ਮਾਲ ਹੋਣ ਦੀਆਂ ਚਰਚਾਵਾਂ ਛੇੜ ਦਿੱਤੀਆਂ ਹਨ।
🔴Live | ਸ਼ੰਭੂ ਬੈਰੀਅਰ ‘ਤੇ ਪਹੁੰਚੇ ਸਿੰਘਾਂ ਦਾ ਵੱਡਾ ਐਲਾਨ! ਕਿਸਾਨਾਂ ਅੱਗੇ ਝੁਕੇ ਅਕਾਲੀ !
ਦੱਸ ਦਈਏ ਕਿ ਇਸ ਦੌਰਾਨ ਮਾਸਟਰ ਮੋਹਨ ਪਠਾਨਕੋਟ ‘ਚ ਸਾਸਦ ਮੈਂਬਰ ਸੰਨੀ ਦਿਓਲ ਦੇ ਦਫਤਰ ‘ਚ ਮੌਜੂਦ ਸਨ। ਜਿਥੇ ਮਾਸਟਰ ਮੋਹਨ ਲਾਲ ਨੇ ਕਈ ਬਾਗੀ ਲੀਡਰਾਂ ਨੂ ਪਾਰਟੀ ‘ਚ ਸ਼ਾਮਲ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.