Breaking NewsD5 specialNewsPunjab

ਆਹ ਵੇਖੋ ਹਸਪਤਾਲ ‘ਚੋਂ ਕੋਰੋਨਾ ਮਰੀਜ਼ਾਂ ਨਾਲ ਡਾਕਟਰ ਤੇ ਨਰਸ ਦੀ ਵੀਡੀਓ ਵਾਇਰਲ

ਪਟਿਆਲਾ : ਕੋਰੋਨਾ ਵਾਇਰਸ ਤੇ ਫਤਿਹ ਪਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ”ਮਿਸ਼ਨ ਫਤਿਹ’ ਦੀ ਸੁਰੂਆਤ ਕੀਤੀ ਗਈ ਹੈ। ਜਿਸਦੇ ਤਹਿਤ ਕੋਰੋਨਾ ਮਰੀਜ਼ਾਂ ਤੇ ਲੋਕਾਂ ‘ਚ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਸੇ ‘ਚ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

🔴 LIVE | ਨਵਜੋਤ ਸਿੱਧੂ ਨੇ ਹਿਲਾਈ ਕੈਪਟਨ ਸਰਕਾਰ! ਕੇਜਰੀਵਾਲ ਦਾ ਵੀ ਪੱਲਾ ਨਹੀਂ ਫੜਿਆ | Navjot Sidhu

ਜੋ ਕੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਕਾ ਢਾਹਾ ਕਲੇਰ ਦੇ ਹਸਪਤਾਲ ਦੀ ਹੈ। ਜਿੱਥੇ ਮੈਡੀਕਲ ਅਫ਼ਸਰ ਅਤੇ ਸਟਾਫ਼ ਨਰਸ ਵੱਲੋਂ ਕੋਰੋਨਾ ਮਰੀਜਾਂ ਨੂੰ ਯੋਗ ਆਸਣ ਤੇ ਧਿਆਨ ਸਾਧਨਾ ਕਰਵਾਈ ਜਾ ਰਹੀ ਹੈ ਤਾਂ ਕੀ ਕੋਰੋਨਾ ਮਰੀਜ਼ ਸਿਹਤਯਾਬ ਰਹਿਣ ਤੇ ਕੋਰੋਨਾ ਵਾਇਰਸ ਦੀ ਯੰਗ ਜਿੱਤ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button