Breaking NewsD5 specialNewsPoliticsPunjab

ਕਾਂਗਰਸੀ MLA ਦੀਆਂ ਵਧੀਆਂ ਮੁਸ਼ਕਿਲਾਂ! ਸੜਕਾਂ ‘ਤੇ ਉਤਰੇ ਲੋਕਾਂ ਨੇ ਕਰਤਾ ਵੱਡਾ ਐਲਾਨ

ਪਟਿਆਲਾ : ਪਿਛਲੇ ਦਿਨੀ ਹਲਕਾ ਘਨੌਰ ‘ਚ ਨਜ਼ਾਇਜ ਤੌਰ ਤੇ ਚੱਲ ਰਹੀ ਸ਼ਰਾਬ ਫੈਕਟਰੀ ਤੇ ਛਾਪਾਮਾਰੀ ਦੌਰਾਨ ਜਿਹੜੇ ਦੋਸ਼ੀ ਫੜੇ ਗਏ ਸੀ। ਉਹਨਾਂ ਤੇ ਹੁਣ ਤੱਕ ਕੋਈ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਸੰਬੰਧ ਵਿਚ ਆਮ ਆਦਮੀ ਪਾਰਟੀ ਹਲਕਾ ਘਨੌਰ ਦੀ ਟੀਮ ਵੱਲੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਰਿਹਾਇਸ਼ ਦਾ ਘਿਰਾਉ ਕੀਤਾ ਗਿਆ।

ਸਾਬਕਾ DGP ਸੁਮੇਧ ਸੈਣੀ ਲਈ ਨਵੀਂ ਮੁਸੀਬਤ | ਪਿੰਕੀ ਕੈਟ ਨੇ ਫੇਰ ਖੋਲ੍ਹਤੇ ਵੱਡੇ ਰਾਜ਼ | Sumedh Saini

ਆਮ ਆਦਮੀ ਪਾਰਟੀ ਪਟਿਆਲਾ ਜ਼ਿਲ੍ਹੇ ਦੀ ਸਮੂਹ ਲੀਡਰਸ਼ਿਪ ਅਤੇ ਵਲੰਟੀਅਰਾਂ ਨੂੰ ਘਨੌਰ ਦੀ ਟੀਮ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਸੀ। ਨਾਲ ਹੀ ਇਸ ਮੌਕੇ ਮਾਸਕ ਪਹਿਣਨ ਅਤੇ ਸਮਾਜਿਕ ਦੂਰੀ ਨੂੰ ਵੀ ਬਣਾ ਕੇ ਰੱਖਣ ਦਾ ਵੀ ਪੂਰਾ ਧਿਆਨ ਰੱਖਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button