ਪੰਜਾਬ ਦੇ ਚਾਰ ਅਫਸਰਾਂ ‘ਤੇ ਸਿਹਤ ਵਿਭਾਗ ਰੱਖ ਰਿਹੈ ਨਿਗਰਾਨੀ
ਵੱਡੀ ਖ਼ਬਰ ਕੋਰੋਨਾ ਵਾਇਰਸ ਦੇ ਨਾਲ ਜੁੜੀ ਹੈ। ਜਿਸ ‘ਤੇ ਪੰਜਾਬ ਸਰਕਾਰ ਤੇ ਸਖ਼ਤ ਨਜ਼ਰ ਰੱਖੀ ਹੋਈ ਹੈ। ਪੰਜਾਬ ਦੇ ਚਾਰ ਅਫ਼ਸਰਾਂ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਇਹ ਚਾਰ ਅਫ਼ਸਰ ਇਟਲੀ ਤੋਂ ਪਰਤੇ ਹਨ ਜਿਨ੍ਹਾਂ ਨੂੰ ਆਈਸੋਲੇਟ ਕੀਤਾ ਗਿਆ ਹੈ।
ਇਟਲੀ ਤੋਂ ਆਏ ਪੰਜਾਬ ਦੇ ਇਹ DC ਤੇ SSP ਪਰਿਵਾਰ ਸਣੇ ਘਰ ‘ਚ ਬੰਦ | Punjab | Latest News
ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਯਾਲਨ ਅਤੇ ਉਨ੍ਹਾਂ ਦੀ ਪਤਨੀ ਐੱਸ.ਐੱਸ.ਪੀ. ਅਵਨੀਤ ਕੋਂਡਲ ਨੂੰ14 ਦਿਨਾਂ ਲਈ ਘਰ ‘ਚ ਆਈਸੋਲੇਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਗਰੂਰ ਦੇ ਐੱਸ.ਐੱਸ.ਪੀ. ਸੰਦੀਪ ਗਰਗ ਤੇ ਉਨ੍ਹਾ ਦੀ ਪਤਨੀ ਨੂੰ ਵੀ ਆਈਸੋਲੇਟ ਕੀਤਾ ਗਿਆ ਹੈ। ਸਿਹਤ ਵਿਭਾਗ ਇਨ੍ਹਾਂ ਚਾਰਾਂ ਅਫ਼ਸਰਾਂ ਦੇ ਉੱਤੇ ਨਜ਼ਰ ਰੱਖ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.