NewsBreaking NewsD5 specialIndiaPoliticsPunjab

BREAKING | ਕੈਪਟਨ ਸਰਕਾਰ ਨੂੰ ਝਟਕਾ, DGP Dinkar Gupta ਦੀ ਨਿਯੁਕਤੀ ਰੱਦ, ਹੁਣ ਨਵਾਂ ਬਣੇਗਾ ਡੀਜੀਪੀ!

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ DGP ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ
ਕੈਪਟਨ ਸਰਕਾਰ ਨੂੰ CAT ਵੱਲੋਂ ਵੱਡਾ ਝਟਕਾ ਲੱਗਿਆ ਹੈ। ਡੀਜੀਪੀ ਦਿਨਕਾਰ ਗੁਪਤਾ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ
ਕੈਪਟਨ ਸਰਕਾਰ ਨੇ ਗੁਪਤਾ ਸਮੇਤ ਨਾਵਾਂ ਦਾ ਪੈਨਲ ਭੇਜਿਆ ਸੀ ਅਤੇ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਸੀ।

BREAKING | ਕੈਪਟਨ ਸਰਕਾਰ ਨੂੰ ਝਟਕਾ, DGP Dinkar Gupta ਦੀ ਨਿਯੁਕਤੀ ਰੱਦ, ਹੁਣ ਨਵਾਂ ਬਣੇਗਾ ਡੀਜੀਪੀ!

ਦਿਨਕਾਰ ਗੁਪਤਾ ਦੀ ਨਿਯੁਕਤੀ ਨੂੰ ਚੁਣੌਤੀ ਸੀਨੀਅਰ IPS ਅਧਿਕਾਰੀ ਮੁਹੰਮਦ ਮੁਸਤਫ਼ਾ ਅਤੇ ਐਸ ਚੱਟੋ ਪਾਧਿਆ ਨੇ ਦਿੱਤੀ ਸੀ । ਅੱਜ CAT ਨੇ ਫੈਸਲਾ ਸੁਣਾ ਦਿੱਤਾ ਹੈ। ਦੋਵਾਂ ਅਧਿਕਾਰੀਆਂ ਨੂੰ ਬਣਾਏ ਗਏ ਪੈਨਲ ‘ਚੋਂ ਬਾਹਰ ਰਖਿਆ ਗਿਆ ਸੀ ਅਤੇ ਦਿਨਕਾਰ ਗੁਪਤਾ ਦੋਨੋਂ ਤੋਂ ਜੂਨੀਅਰ ਸੀ। ਡੀਜੀਪੀ ਦਿਨਕਰ ਗੁਪਤਾ ਦੀ ਕੁਰਸੀ ‘ਤੇ ਕਾਨੂੰਨ ਦੀ ਤਲਵਾਰ ਇਕ ਵਾਰ ਫਿਰ ਲਟਕ ਗਈ ਹੈ। ਕੈਟ ਨੇ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਦਿਨਕਰ ਗੁਪਤਾ ਦੀ ਡੀਜੀਪੀ ਵਜੋਂ ਨਿਯੁਕਤੀ ਗ਼ਲਤ ਕੀਤੀ ਗਈ ਸੀ ਜਿਸ ਕਾਰਨ ਡੀਜੀਪੀ ਦੀ ਨਿਯੁਕਤੀ ਦਾ ਅਮਲ ਨਵੇਂ ਸਿਰੇ ਤੋਂ ਸਿਰੇ ਚਾੜ੍ਹਿਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button