Breaking NewsD5 specialEntertainmentNews

ਅੱਜ ਜੋਧਪੁਰ ‘ਚ ਹੋਵੇਗੀ ਸਲਮਾਨ ਖਾਨ ਦੀ ਅਪੀਲ ‘ਤੇ ਸੁਣਵਾਈ

ਜੋਧਪੁਰ : ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸੀਜੇਐਮ ਕੋਰਟ ਨੇ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਸਜ਼ਾ ਸੁਣਾਈ ਸੀ। ਸੀਜੇਐਮ ਗ੍ਰਾਮੀਣ ਜੋਧਪੁਰ ਕੋਰਟ ਦੇ ਆਦੇਸ਼ ਦੇ ਖਿਲਾਫ ਸਲਮਾਨ ਵਲੋਂ ਸੈਸ਼ਨ ਕੋਰਟ ਜੋਧਪੁਰ ਜਿਲ੍ਹੇ ‘ਚ ਅਪੀਲ ਦਰਜ ਕੀਤੀ ਹੋਈ ਸੀ। ਇਸ ‘ਤੇ ਅੱਜ ਯਾਨੀ ਵੀਰਵਾਰ ਨੂੰ ਸੁਣਵਾਈ ਹੋਣੀ ਹੈ।

ਆਹ DC ਬਣਿਆ ਫਰਿਸ਼ਤਾ | ਨੂੰਹ ਨੇ ਘਰੋਂ ਕੱਢੇ ਸੀ ਬਜ਼ੁਰਗ | ਡੀਸੀ ਨੂੰ ਸੁਣ ਕੇ ਅੱਖਾਂ ਭਰ ਜਾਣਗੀਆਂ

ਸੁਣਵਾਈ ਤੋਂ ਪਹਿਲਾਂ ਫਾਇਟ ਫ਼ਾਰ ਜੁਡੀਸ਼ੀਅਲ ਰੀਫਾਰਮ ਅਤੇ ਅਖਿਲ ਭਾਰਤੀ ਵਿਸ਼ਨੋਈ ਮਹਾਸਭਾ ਨੇ ਜੋਧਪੁਰ ਜਿਲ੍ਹਾ ਕਲੈਕਟਰ ਨੂੰ ਰਾਸ਼ਟਰਪਤੀ ਅਤੇ ਸੀਜੇਆਈ ਦੇ ਨਾਂ ਮੰਗ ਪੱਤਰ ਸੌਂਪ ਕੇ ਸਲਮਾਨ ਖਾਨ ਦੇ ਮੁਕੱਦਮੇ ‘ਚ ਸੁਣਵਾਈ ਦੇ ਦੌਰਾਨ ਆਡੀਓ-ਵੀਡੀਓ ਰਿਕਾਰਡਿੰਗ ਦੀ ਮੰਗ ਕੀਤੀ।

Captain ਰਾਜ ‘ਚ ਅਰਬਾਂ ‘ਚ ਚੂਨਾ ! Cabinet Minister ਨੇ ਹੀ ਲਾਈ ਸੀਪ!

ਉਨ੍ਹਾਂ ਦਾ ਕਹਿਣਾ ਸੀ ਕਿ ਸਲਮਾਨ ਖਾਨ ਮਾਮਲੇ ‘ਚ ਸੁਣਵਾਈ ਦੇ ਦੌਰਾਨ ਅਦਾਲਤ ‘ਚ ਸੁਣਵਾਈ ਦੇ ਦੌਰਾਨ ਆਡੀਓ ਵੀਡੀਓ ਰਿਕਾਰਡਿੰਗ ਕਰਵਾਈ ਜਾਵੇ। ਜੇਕਰ ਇਸ ਵਿੱਚ ਉਚਿਤ ਸਮਝੀਏ ਤਾਂ ਉਸਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇ ਤਾਂ ਕਿ ਦੇਸ਼ ਦੀ ਆਮ ਜਨਤਾ ਨਿਆਂ ਹੁੰਦੇ ਹੋਏ ਦੇਖ ਵੀ ਸਕਣ, ਜਿਸਦੇ ਨਾਲ ਨਿਆਂ ਵਿਵਸਥਾ ‘ਤੇ ਘੱਟ ਹੁੰਦੇ ਵਿਸ਼ਵਾਸ ਨੂੰ ਕਾਇਮ ਰੱਖਿਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button