Breaking NewsD5 specialNewsPoliticsPunjab
ਹਰਸਿਮਰਤ ਦਾ ਸਰਕਾਰੀ ਸਕੂਲ ‘ਤੇ ਛਾਪਾ, ਹਾਲਾਤ ਦੇਖ ਕੇ ਕਰਤਾ ਵੱਡਾ ਐਲਾਨ, ਸਟਾਫ ਤੇ ਵਿਦਿਆਰਥੀ ਹੋਏ ਬਾਗੋ-ਬਾਗ
![](https://punjabi.newsd5.in/wp-content/uploads/2019/12/maxresdefault-7-2.jpg)
ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਚਨਚੇਤ ਸਰਕਾਰੀ ਸਕੂਲ ‘ਚ ਪਹੁੰਚ ਕੇ ਛਾਪਾ ਮਾਰਿਆ ਹੈ। ਉਨ੍ਹਾਂ ਨੇ ਸਕੂਲ ‘ਚ ਪਹੁੰਚ ਸਾਰੇ ਸਕੂਲ ਦਾ ਜ਼ਾਇਜ਼ਾ ਲਿਆ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਲੌੜੀਦੀਆਂ ਵਸਤਾਂ ਵੀ ਦਿੱਤੀਆ। ਉਨ੍ਹਾਂ ਵੱਲੋਂ ਸਰਕਾਰੀ ਸਕੂਲ ਨੂੰ ਨਵੇਂ ਕਮਰੇ ਬਣਾਉਣ ਲਈ 10 ਲੱਖ ਰੁਪਏ ਦਿੱਤੇ ਗਏ ਹਨ।
ਹਰਸਿਮਰਤ ਦਾ ਸਰਕਾਰੀ ਸਕੂਲ `ਤੇ ਛਾਪਾ, ਹਾਲਾਤ ਦੇਖ ਕੇ ਕਰ`ਤਾ ਵੱਡਾ ਐਲਾਨ, ਸਟਾਫ ਤੇ ਵਿਦਿਆਰਥੀ ਹੋਏ ਬਾਗੋ-ਬਾਗ
ਹਰਸਿਮਰਤ ਕੌਰ ਬਾਦਲ ਵੱਲੋਂ ਪਹਿਲਾਂ ਵੀ ਇਸ ਸਕੂਲ ਨੂੰ ਅਪਗ੍ਰੇਡ ਕਰਵਾਇਆ ਗਿਆ ਸੀ। ਸਕੂਲ ‘ਚ ਪਹੁੰਚੀ ਹਰਸਿਮਰਤ ਬਾਦਲ ਨੇ ਸਕੂਲ ਦੇ ਬੱਚਿਆਂ ਨਾਲ ਯਾਦਗਾਰੀ ਤਸਵੀਰਾਂ ਵੀ ਕਰਵਾਈਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.