Breaking NewsD5 specialNewsPunjab

ਗੈਂਗਸਟਰ ਦਿਲਪ੍ਰੀਤ ਬਾਬਾ ਲਈ ਅਦਾਲਤ ਦਾ ਵੱਡਾ ਫੈਸਲਾ

ਰੂਪਨਗਰ : ਪੁਲਿਸ ਦੀਆਂ ਹਥਕੜੀਆਂ ‘ਚ ਦਿਖਾਈ ਦੇ ਰਿਹਾ ਇਹ ਗੈਂਗਸਟਰ ਦਿਲਪ੍ਰੀਤ ਬਾਬਾ ਹੈ। ਜਿਸਨੇ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਹਮਲਾ ਕੀਤਾ ਸੀ। ਦਿਲਪ੍ਰੀਤ ਬਾਬਾ ਨੂੰ ਬੀਤੇ ਦਿਨੀਂ ਰੋਪੜ ਦੀ ਅਦਾਲਤ ਨੇ ਇਰਾਦਾ ਕਤਲ ਦੇ ਇੱਕ ਮਾਮਲੇ ‘ਚ ਬਰੀ ਕਰ ਦਿੱਤਾ ਹੈ।ਇਹ ਮਾਮਾਲਾ 2013 ‘ਚ ਨੂਰਪੁਰ ਬੇਦੀ ਦੇ ਥਾਣੇ ਐਫਆਈਆਰ ਨੰ. 113 ਅਧੀਨ ਦਰਜ ਕੀਤਾ ਗਿਆ ਸੀ।

‘ਪੰਜਾਬ ਪੁਲਿਸ ਕਿਸੇ ਦੀ ਰਖੇਲ ਨਹੀਂ’, ‘ਕਾਂਗਰਸੀਆਂ ਨੇ ਰੱਖੇ ਬਾਦਲਾਂ ਦੇ ਗੈਂਗਸਟਰ’

ਜਿਸ ਵਿੱਚ ਅਜਵਿੰਦਰ ਸਿੰਘ ਅਤੇ ਗੁਰਮੀਤ ਸਿੰਘ ‘ਤੇ ਗੋਲੀ ਚਲਾਉਣ ਦਾ ਦਿਲਪ੍ਰੀਤ ਸਿੰਘ ਬਾਬਾ ਅਤੇ ਹੋਰ ਸਾਥੀਆਂ ‘ਤੇ ਇਲਜ਼ਾਮ ਲੱਗਾ ਸੀ ਅਤੇ ਇਸ ਕੇਸ ਵਿੱਚ ਦਿਲਪ੍ਰੀਤ ਸਿੰਘ ਬਾਬੇ ਸਮੇਤ ਉਸਦੇ 4 ਸਬੂਤਾਂ ਦੇ ਨਾ ਹੋਣ ਕਾਰਨ ਬਰੀ ਕਰ ਦਿੱਤਾ ਹੈ।ਦੱਸ ਦੇਈਏ ਕਿ ਅਜੇ ਵੀ ਗੈਂਗਸਟਰ ਦਿਲਪ੍ਰੀਤ ਬਾਬਾ ‘ਤੇ ਕਈ ਮਾਮਲੇ ਦਰਜ ਹਨ ਜਿੰਨ੍ਹਾਂ ਦੇ ਚਲਦੇ ਦਿਲਪ੍ਰੀਤ ਨੂੰ ਰੂਪਨਗਰ ਦੀ ਜੇਲ੍ਹ ‘ਚ ਭੇਜ ਦਿੱਤਾ ਹੈ।

‘ਪੰਜਾਬ ਪੁਲਿਸ ਕਿਸੇ ਦੀ ਰਖੇਲ ਨਹੀਂ’, ‘ਕਾਂਗਰਸੀਆਂ ਨੇ ਰੱਖੇ ਬਾਦਲਾਂ ਦੇ ਗੈਂਗਸਟਰ’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button