Breaking NewsD5 specialNewsPunjab

ਬੁਲੇਟ ਨੂੰ ਅੱਗ ਲੱਗਣ ਨਾਲ 2 ਨੌਜ਼ਵਾਨ ਬੁਰੀ ਤਰ੍ਹਾਂ ਝੁਲਸੇ

ਮੋਗਾ : ਮੋਗਾ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਦੋ ਨੌਜਵਾਨ ਬੁਲਟ ਨੂੰ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਨਾਲ ਝੁਲਸ ਗਏ। ਦੱਸ ਦਈਏ ਕਿ ਮੋਗੇ ਦੇ ਕੋਲ ਉਨ੍ਹਾਂ ਦੇ ਬੁਲੇਟ ਦਾ ਧਮਾਕਾ ਹੋ ਗਿਆ। ਬੁਲੇਟ ਸਵਾਰ ਦੋਵਾਂ ਨੌਜਵਾਨਾਂ ਨੂੰ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਕਾਂਗਰਸੀਆਂ ਦੀ ਸ਼ਰਮਨਾਕ ਕਰਤੂਤ, ਸ਼ਰੇਆਮ ਕੀਤਾ ਆਹ ਕੰਮ, ਪੁਲਿਸ ਦੀ ਵੀ ਨਹੀਂ ਕੀਤੀ ਪ੍ਰਵਾਹ

ਜਿਨ੍ਹਾਂ ਵਿਚੋਂ ਇੱਕ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਮੌਕੇ ‘ਤੇ ਮੌਜ਼ੂਦ ਲੋਕਾਂ ਦਾ ਕਹਿਣਾ ਹੈ ਦੋਵੇਂ ਨੌਜਵਾਨਾਂ ਦੇ ਵੱਲੋਂ ਬੁਲੇਟ ਮੋਟਰਸਾਇਕਿਲ ਦੇ ਪਟਾਕੇੇ ਬਜਾਏ ਜਾ ਰਹੇ ਸਨ ਜਿਸ ਕਾਰਨ ਬੁਲੇਟ ਮੋਟਰਸਾਇਕਲ ਦੀ ਟੈਂਕੀ ਨੂੰ ਅੱਗ ਲੱਗ ਗਈ।

Big Breaking-ਮਸ਼ਹੂਰ ਪੰਜਾਬੀ ਨੌਜਵਾਨ Singer ਦੀ Death | Latest News

ਉਥੇ ਹੀ ਜਖ਼ਮੀਆਂ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਵਿਆਹ ਸਮਾਗਮ ਤੋਂ ਦੋਵੇਂ ਨੌਜਵਾਨ ਵਾਪਸ ਆ ਰਹੇ ਸਨ ਉਦੋਂ ਮੋਗੇ ਦੇ ਕੋਲ ਬੁਲੇਟ ਦਾ ਧਮਾਕਾ ਹੋ ਗਿਆ ਜਿਸ ਨਾਲ ਉਹ ਦੋਵੇਂ ਬੁਰੀ ਤਰ੍ਹਾਂ ਨਾਲ ਝੁਲਸ ਗਏ। ਉਨ੍ਹਾਂ ਨੂੰ ਸ਼ਾਮ 5:00 ਵਜੇ ਮੋਗੇ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button