Breaking NewsD5 specialNewsPunjab

ਆਹ ਮੂੰਹ ਬੰਨ੍ਹੀ ਖੜ੍ਹੇ ਬੱਚੇ ਦਾ ਕਾਰਾ ਦੇਖ ਹਿੱਲ ਗਿਆ ਸਾਰਾ ਮੋਗਾ, ਏਦਾਂ ਦੇ ਜਵਾਕਾਂ ਤੋਂ ਰੱਬ ਹੀ ਬਚਾਵੇ (ਵੀਡੀਓ)

ਮੋਗਾ : ਮੂੰਹ ਬੰਨੀ ਇਸ ਨਿੱਕੇ ਜਹੇ ਮੁੰਡੇ ਦੇ ਕਾਰਨਾਮੇ ਸੁਣਕੇ ਤੁਸੀਂ ਹੈਰਾਨ ਤਾਂ ਹੋਵੋਗੇ ਹੀ ਨਾਲ ਹੀ ਇਸ ਦੀ ਸਾਰੀ ਕਹਾਣੀ ਤੁਹਾਡੀ ਪ੍ਰੇਸ਼ਾਨੀ ਦਾ ਸਬੱਬ ਵੀ ਬਣੇਗੀ। ਇਸ ਵਲੋਂ ਕੀਤਾ ਗਿਆ ਕਾਰਾ ਤੁਹਾਨੂੰ ਇਸ ਸਮਾਜ ਵਿੱਚ ਵਾਰਪ ਰਹੀਆਂ ਘਟਨਾਵਾਂ ਬਾਰੇ ਸੋਚਣ ਲਈ ਮਜ਼ਬੂਰ ਕਰ ਦੇਵੇਗਾ। ਇਸ ਵਲੋਂ ਕੀਤੇ ਗਏ ਕਾਰੇ ਬਾਰੇ ਦੱਸਣ ਲੱਗਿਆ ਸਾਡੇ ਹੱਥ ਵੀ ਕੰਬ ਗਏ। ਜੀ ਹਾਂ ! ਮਾਸੂਮ ਕਹੇ ਜਾਣ ਵਾਲੇ 11 ਸਾਲਾਂ ਲੜਕੇ ਨੇ ਆਪਣੇ ਹੀ ਗੁਆਂਢ ‘ਚ ਰਹਿਣ ਵਾਲੀ 2 ਸਾਲਾ ਬੱਚੀ ਨਾਲ ਬਲਤਕਾਰ ਕਰਨ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ।

Read Also ਆਹ ਜਵਾਕ ਨੇ ਕੈਪਟਨ ਸਰਕਾਰ ਦੇ ਕੰਨ੍ਹ ਖੋਲ੍ਹੇ, ਕਰਤੀ ‘ਲੱਸੀ’!

ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕਰਦੇ ਹੋਏ ਇਸ 11 ਸਾਲਾਂ ਲੜਕੇ ਖਿਲਾਫ ਬਲਤਕਾਰ ਦਾ ਮਾਮਲਾ ਦਰਜ਼ ਇਸ ਨੂੰ ਬੱਚਿਆਂ ਵਾਲੀ ਜੇਲ ‘ਚ ਭੇਜ ਦਿੱਤਾ ਗਿਆ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਸ ਬੱਚੇ ਨੂੰ ਇਸ ਕਾਰੇ ਲਈ ਉਤਸ਼ਾਹਿਤ ਕਰਨ ਵਿੱਚ ਮੋਬਾਇਲ ਫੋਨ ਜਾਂ ਮੀਡੀਆਂ ਦੇ ਉਨ੍ਹਾਂ ਸਾਧਨਾਂ ਦਾ ਯੋਗਦਾਨ ਹੈ ਜਿਹੜੇ ਇਨ੍ਹਾਂ ਬੱਚਿਆਂ ਤੱਕ ਭੜਕਾਊ ਸਮੱਗਰੀ ਬੱਚਿਆਂ ਤੱਕ ਪਹੁੰਚਦੀ ਕਰ ਰਹੇ। ਬੱਚਿਆਂ ਦੁਆਰਾ ਕੀਤੀਆਂ ਜਾਂਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਉਲਝਦੇ ਸਮਾਜਿਕ ਤਾਣੇ ਬਾਣੇ ਦਾ ਸਬੂਤ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button