Breaking NewsD5 specialIndiaNewsPoliticsPunjabUncategorized

ਟਕਸਾਲੀਆਂ ਤੇ ‘ਆਪ’ ਦੀ ਕਿਉਂ ਟੁੱਟੀ ਯਾਰੀ ਪਿੱਛੇ ਭਗਵੰਤ ਮਾਨ? ਖਹਿਰਾ ਨੇ ਖੋਲ੍ਹਿਆ 25 ਲੱਖ ਵਾਲਾ ਵੱਡਾ ਰਾਜ਼ (ਵੀਡੀਓ)

ਚੰਡੀਗੜ੍ਹ : ਸੁਖਪਾਲ ਖਹਿਰਾ ਨੇ ਭੰਨਿਆ ਭਗਵੰਤ ਮਾਨ ਦਾ ਭਾਂਡਾ !…ਚੋਣ ਪ੍ਰਚਾਰ ਲਈ ਲੈ ਰਿਹਾ ਨਕਦ 25 ਲੱਖ ਰੁਪਏ….ਟਕਸਾਲੀਆਂ ਨਾਲ ਸਮਝੋਤੇ ਦਾ ਵੱਡਾ ਕਾਰਨ ਬਣੇ 25 ਲੱਖ ਰੁਪਏ….ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਇਹ ਸਭ ਅਸੀਂ ਨਹੀਂ ਕਹਿ ਰਹੇ ਸਗੋਂ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਹਨ। ਸਾਰੀਆਂ ਪਾਰਟੀਆਂ ਵਲੋਂ ਚੋਣਾਂ ਦੌਰਾਨ ਆਪਣੇ ਜਰਨੈਲ ਮੈਦਾਨ ‘ਚ ਉਤਾਰੇ ਗਏ ਹਨ।

Read Also ਸਰਪੰਚ ਨੇ ਹਿਮਾਇਤੀਆਂ ਨਾਲ ਘੇਰ ਲਿਆ ਭਗਵੰਤ ਮਾਨ (ਵੀਡੀਓ)

ਇਕ ਵਾਰ ਗੱਲ ਸੁਣਨ ਨੂੰ ਆਈ ਕਿ ਆਪ ਤੇ ਟਕਸਾਲੀ ਸਮਝੋਤਾ ਕਰਨ ਜਾ ਰਹੇ ਹਨ ਪਰ ਇਹ ਸਮਝੌਤਾ ਸਿਰੇ ਕਿਉਂ ਨਹੀਂ ਚੜ੍ਹਿਆ ਇਸ ਪਿਛੇ ਸੁਖਪਾਲ ਖਹਿਰਾ ਨੇ ਇਕ ਵੱਡਾ ਕਾਰਨ ਦੱਸਿਆ। ਟਕਸਾਲੀਆਂ ਤੇ ਆਪ ਦੇ ਸਮਝੋਤਾ ਸਿਰਾ ਨਾ ਚੜ੍ਹਣ ਦਾ ਖਹਿਰਾ ਨੇ ਜੋ ਕਾਰਨ ਦੱਸਿਆ ਉਹ ਸੱਚ ਹੈ ਜਾਂ ਫੇਰ ਝੂਠ ਇਸ ਬਾਰੇ ਤਾਂ ਭਗਵੰਤ ਮਾਨ ਖੁਦ ਦੱਸ ਸਕਦੇ ਨੇ। ਜਦੋਂ ਸਾਡੇ ਚੈਨਲ ਵਲੋਂ ਇਕ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਲਈ ਭਗਵੰਤ ਮਾਨ ਨਾਲ ਫੋਨ ਤੇ ਗੱਲ਼ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਕੀਤੇ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button