Breaking NewsD5 specialNewsPunjab

ਫਿਰੋਜ਼ਪੁਰ ‘ਚ ਹੋਇਆ ਖੌਫ਼ਨਾਕ ਐਕਸੀਡੈਂਟ ਮੌਕੇ ‘ਤੇ ਹੋਈਆਂ ਤਿੰਨ ਮੌਤਾਂ ਦੇਖੋ LIVE ਤਸਵੀਰਾਂ (ਵੀਡੀਓ)

ਫ਼ਿਰੋਜ਼ਪੁਰ-ਜ਼ੀਰਾ ਸੜਕ ’ਤੇ ਅੱਜ ਬੱਸ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਰਕੇ ਵੱਡਾ ਹਾਦਸਾ ਵਾਪਰਿਆ। ਫ਼ਿਰੋਜ਼ਪੁਰ ਦੇ ਜ਼ੀਰਾ ਵਿੱਚ ਪਿੰਡ ਯਾਰੇ ਸ਼ਾਹ ਵਾਲਾ ਦੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਨਿਊ ਦੀਪ ਬੱਸ ਦੀ ਲਪੇਟ ਵਿੱਚ ਆ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ’ਤੇ ਸਵਾਰ ਇੱਕ ਮਹਿਲਾ ਤੇ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

Read Also ਫਿਰੋਜ਼ਪੁਰ ‘ਚ ਹੋਇਆ ਖੌਫ਼ਨਾਕ ਐਕਸੀਡੈਂਟ ਮੌਕੇ ‘ਤੇ ਹੋਈਆਂ ਤਿੰਨ ਮੌਤਾਂ ਦੇਖੋ LIVE ਤਸਵੀਰਾਂ

ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਤੇ ਮੋਟਰਸਾਈਕਲ ਦੀ ਤੇਜ਼ ਰਫਤਾਰ ਸਦਕਾ ਇਹ ਹਾਦਸਾ ਵਾਪਰਿਆ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button