NewsBreaking NewsIndia

ਇਸ ਬੂਟੇ ਨੂੰ ਛੂਹਣ ਨਾਲ ਹੋ ਸਕਦੀ ਹੈ ਮੌਤ

ਅੱਜਕੱਲ੍ਹ ਘਰਾਂ ਵਿੱਚ ਹਰਿਆਲੀ ਰੱਖਣ ਅਤੇ ਗਲੋ ਬਲ ਵਾਰਮਿੰਗ ਦੇ ਖ਼ਤਰਿਆਂ ਦੇ ਚਲਦੇ ਲੋਕ ਹਰੇ ਭਰੇ ਬੂਟੇ ਲਗਾਉਣ ਦਾ ਸ਼ੌਕ ਰੱਖਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹਰੇ ਭਰੇ ਘਰ ਦਾ ਮਾਹੌਲ ਖੁਸ਼ਨੁਮਾ ਬਣਾਈ ਰੱਖਦੇ ਹਨ। ਜੇਕਰ ਤੁਸੀ ਵੀ ਆਪਣੇ ਘਰ ਵਿੱਚ ਅਜਿਹੇ ਬੂਟੇ ਲਗਾਉਣ ਦਾ ਸ਼ੌਕ ਰੱਖਦੇ ਹੋ ਤਾਂ ਇਸ ਨੂੰ ਧਿਆਨ ਨਾਲ ਪੜ੍ਹੋ ਕਿਉਕਿ ਇਹ ਤੁਹਾਨੂੰ ਇਕ ਗੰਭੀਰ ਚਿਤਾਵਨੀ ਦੇ ਰਿਹਾ ਹੈ।

maxresdefault 11 1

ਕਈ ਬੂਟੇ ਅਜਿਹੇ ਹੁੰਦੇ ਹਨ ਜੋ ਸਾਡੀ ਜਾਨ ਲਈ ਖ਼ਤਰੇ ਦਾ ਕਾਰਨ ਬਣ ਜਾਂਦੇ ਹਨ, ਕਈ ਵਾਰ ਅਸੀ ਉਨ੍ਹਾਂ ਨੂੰ ਘਰ ਵੀ ਲੈ ਆਉਂਦੇ ਹਾਂ ਜਿਨ੍ਹਾਂ ਬਾਰੇ ਵਿੱਚ ਸਾਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਜੋ ਘਰ ‘ਚ ਸਜਾਵਟ ਦੇ ਤੌਰ ‘ਤੇ ਵੀ ਲਗਾਏ ਜਾਂਦੇ ਹਨ।

Read Also ਚੁਕੰਦਰ ਰੱਖਦੀ ਹੈ ਬਿਮਾਰੀਆਂ ਤੋਂ ਦੂਰ

ਪਰ ਉਹ ਤੁਹਾਡੀ ਜਾਨ ਦੇ ਲਈ ਖਤਰਨਾਕ ਵੀ ਹੋ ਸਕਦੇ ਹਨ ਅੱਜ ਅਸੀ ਇੱਕ ਅਜਿਹੇ ਬੂਟੇ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿਸਦੇ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਸ ਜਾਨਲੇਵਾ ਬੂਟੇ ਦਾ ਨਾਮ ਹੈ ਡੰਬ ਕੇਨ ( Dumb Cane or Dieffenbachia ) ਅਤੇ ਸਾਇੰਸ ਵਿੱਚ ਇਹ ਸਿੱਧ ਹੋ ਚੁੱਕਿਆ ਹੈ ਦੀ ਇਹ ਬਹੁਤ ਹੀ ਜ਼ਹਿਰੀਲਾ ਬੂਟਾ ਹੈ।

hqdefault

ਇਸ ਬੂਟੇ ਦਾ ਦੁੱਧ ਜੇਕਰ ਸਰੀਰ ਨੂੰ ਲੱਗ ਜਾਵੇ ਤਾਂ ਚਮੜੀ ‘ਚ ਖੁਰਕ ਹੁੰਦੀ ਹੈ। ਇੰਨਾ ਹੀ ਨਹੀਂ ਇਸਦਾ ਜ਼ਹਿਰ ਇੰਨਾ ਖਤਰਨਾਕ ਹੁੰਦਾ ਹੈ ਕਿ ਛੋਟੇ ਬੱਚੇ ਦਾ ਇੱਕ ਪਲ ਵਿੱਚ ਦਮ ਤੋੜ ਸਕਦੇ ਹਨ। ਇਸ ਬੂਟੇ ਨੂੰ ਗਲਤੀ ਨਾਲ ਵੀ ਘਰ ‘ਚ ਨਾ ਲਗਾਓ ਕਿਉਂਕਿ ਇਹ ਘਰ ਦੇ ਬੱਚਿਆਂ ਲਈ ਜਾਨ ਦਾ ਖ਼ਤਰਾ ਬਣ ਸਕਦਾ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਜੇਕਰ ਕੋਈ ਇਸ ਬੂਟੇ ਨੂੰ ਛੂਹ ਲੈਂਦਾ ਹੈ ਅਤੇ ਉਨ੍ਹਾਂ ਹੱਥਾਂ ਨੂੰ ਅੱਖਾਂ ‘ਤੇ ਲਗਾਉਂਦੇ ਹੋ ਤਾ ਹਮੇਸ਼ਾ ਲਈ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਤਾਂ ਹਮੇਸ਼ਾ ਧਿਆਨ ਰੱਖੋ ਕਿ ਇਸ ਬੂਟੇ ਨੂੰ ਕਦੀਂ ਵੀ ਘਰ ‘ਚ ਨਾ ਲਗਾਓ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button