NewsBreaking NewsD5 specialIndiaPoliticsPunjab

ਰੈਲੀ ‘ਚ ਜਾ ਰਹੇ ਅਕਾਲੀਆਂ ਨਾਲ ਕੀ ਹੋਇਆ ? ਹੰਗਾਮਾ

ਗੁਰਦਾਸਪੁਰ : ਪੰਜਾਬ ਵਿੱਚ ਰੈਲੀ ਸੰਡੇ ਵਾਲੇ ਦਿਨ ਅਕਾਲੀ ਵਰਕਰਾਂ ਨੂੰ ਕਥਿਤ ਤੌਰ ਤੇ ਗੁਰਦਾਸਪੁਰ ਵਿੱਚ ਰੋਕਿਆ ਗਿਆ। ਇਹ ਲੋਕ ਪਟਿਆਲਾ ਵਿਖੇ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਸੀ। ਅਕਾਲੀ ਆਗੂ ਸਵੇਰੇ ਹੀ ਪੰਜਾਬ ਪੁਲਿਸ ਨਾਲ ਤਕਰਾਰ ਦੇ ਮੂਡ ਵਿੱਚ ਦਿਖਾਈ ਦਿੱਤੇ। ਇਸ ਮੌਕੇ ਪੁਲਿਸ ਕਰਮੀਆਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਗਈਆਂ।

Read Also ਬਾਦਲਾਂ ਤੇ ਕੈਪਟਨ ਦੀ ਰੈਲੀ ਫੇਲ੍ਹ ! ਕੋਟਕਪੂਰਾ ਤੋਂ ਗਰਜਿਆ ਖਹਿਰਾ LIVE

ਅਕਾਲੀ ਦਲ ਨੂੰ ਰੈਲੀ ਮੌਕੇ ਵੱਡੇ ਭਾਸ਼ਣ ਦਿੰਦਿਆਂ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਬੋਲਣ ਦਾ ਇਕ ਹੋਰ ਮੌਕਾ ਮਿਲ ਗਿਆ। ਪੰਜਾਬ ਵਿੱਚ ਤਿੰਨੇ ਮੁੱਖ ਪਾਰਟੀਆਂ ਅੱਜ ਸ਼ਕਤੀ ਪ੍ਰਦਰਸ਼ਨ ਦਾ ਵਿਖਾਵਾ ਕਰਨ ਵਿੱਚ ਜੁਟੀਆਂ ਹੋਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button