Breaking NewsPunjabTop News
ਇੰਨਫਲੂਐਂਸਰ ਮੈਡ ਸੰਧੂ ‘ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ

ਇਨਫਲੂਏਂਸਰ ਮੈਡ ਸੰਧੂ ਨੂੰ ਗੋਲੀਆਂ ਮਾਰੀਆਂ ਗਈਆਂ। ਇਸ ਹਮਲੇ ਵਿੱਚ ਮੈਡ ਸੰਧੂ ਉਤੇ ਜਾਨਲੇਵਾ ਹਮਲਾ ਹੋਇਆ ਹੈ। ਇਹ ਹਮਲਾ ਅੰਮ੍ਰਿਤਸਰ ਵਿੱਚ ਹੋਇਆ ਹੈ। ਉਸ ਦਾ ਪੂਰਾ ਨਾਂ ਮਧੁਨ ਸੂਦਨ ਸੰਧੂ ਹੈ। ਉਹ ਮੇਕਅਪ ਆਰਟਿਸਟ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




