PunjabTop News

ਪੰਜਾਬ ਦੇ Groundwater ’ਚ ਸੁਧਾਰ ਦੇ ਸੰਕੇਤ, ਪਰ ਸੰਕਟ ਅਜੇ ਵੀ ਗੰਭੀਰ

ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਮੁਤਾਬਕ ਸੂਬੇ ਦਾ groundwater extraction stage 2022 ਦੇ 164 ਫੀਸਦੀ ਤੋਂ ਘਟ ਕੇ 2026 ਵਿੱਚ 152.22 ਫੀਸਦੀ ਹੋ ਗਿਆ ਹੈ। ਸਾਲਾਨਾ groundwater extraction ਵੀ 28.02 BCM ਤੋਂ ਘਟ ਕੇ 26.32 BCM ਹੋਣ ਦੀ ਗੱਲ ਕਹੀ ਗਈ ਹੈ। Over-exploited assessment units ਦੀ ਗਿਣਤੀ 117 ਤੋਂ ਘਟ ਕੇ 110 ਹੋਈ ਹੈ। ਪੰਜਾਬ ਸਰਕਾਰ ਇਸ ਸੁਧਾਰ ਨੂੰ canal water ਦੀ ਵਧਦੀ ਵਰਤੋਂ ਨਾਲ ਜੋੜ ਰਹੀ ਹੈ। ਹਾਲਾਂਕਿ 152% ਤੋਂ ਵੱਧ extraction ਦਰ ਇਹ ਵੀ ਦਰਸਾਉਂਦੀ ਹੈ ਕਿ groundwater ਦੀ ਵਰਤੋਂ ਅਜੇ ਵੀ recharge ਨਾਲੋਂ ਕਾਫ਼ੀ ਵੱਧ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button