PunjabTop News

ਜੋ ਨੋਟਿਸ ਦੇਣ ਆਇਆ ਸੀ, ਉਸਨੂੰ ਵੀ ਨਹੀਂ ਪਤਾ ਸੀ ਕਿੱਥੇ ਪੇਸ਼ ਹੋਣਾ- ਵਿਜੈ ਸਾਂਪਲਾ

ਐਸ.ਆਈ.ਟੀ. ਬੇਅਦਬੀਆਂ ਦੇ ਮਾਮਲੇ ਵਿਚ ਵਿਜੈ ਸਾਂਪਲਾ ਪੇਸ਼ ਹੋਣ ਜਾ ਰਹੇ ਹਨ। ਵਿਜੈ ਸਾਂਪਲਾ ਦਾ ਕਹਿਣਾ ਹੈ ਕਿ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਨੋਟਿਸ ਦੇਣ ਆਇਆ ਸੀ, ਉਸਨੂੰ ਵੀ ਨਹੀਂ ਪਤਾ ਸੀ ਕਿੱਥੇ ਪੇਸ਼ ਹੋਣਾ। 2015 ਦੇ ਵਿਚ ਕੋਈ ਗਵਰਨਰ ਸਾਬ ਨੂੰ ਮੰਗ ਪੱਤਰ ਦਿੱਤਾ ਸੀ, ਉਸ ਸਿਲਸਿਲੇ ਵਿਚ ਪੇਸ਼ ਹੋਣ ਲਈ ਕਿਹਾ ਜਾ ਰਿਹਾ।

ਉਨ੍ਹਾਂ ਕਿਹਾ ਮੈਂ 2016 ਵਿਚ ਪ੍ਰਧਾਨ ਬਣਿਆ ਸੀ, ਤੇ 2015 ਵਿਚ ਮੰਗ ਪੱਤਰ ਪਾਰਟੀ ਤਹਿਤ ਦਿੱਤਾ ਹੋਵੇਗਾ। ਮੇਰੀ ਸਮਝ ਮੁਤਾਬਿਕ ਮੈਨੂੰ ਇਹ ਨੋਟਿਸ ਮੁੱਖਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਖੀ ਕਰਾਰ ਦਿੱਤਾ ਗਿਆ ਹੈ, ਮੈਨੂੰ ਇਹ ਨੋਟਿਸ ਆਪਣੇ ਤੋਂ ਧਿਆਨ ਭਟਕਾਉਣ ਲਈ ਭੇਜਿਆ ਗਿਆ ਹੈ । ਮੈਂ ਭਗਵੰਤ ਮਾਨ ਨੂੰ ਕਹਿਣਾ ਚਾਉਂਦਾ ਕਿ ਇਹਨਾਂ ਹਰਕਤਾਂ ਨਾਲ ਪੰਜਾਬ ਦੇ ਲੋਕਾਂ ਦਾ ਤੁਹਾਡੇ ਪ੍ਰਤੀ ਖਿਆਲ ਨਹੀਂ ਬਦਲਣਾ। ਪਾਰਟੀ ਹਮੇਸ਼ਾ ਅਤੇ ਓਹਦੇ ਵਰਕਰ ਕਿਸੇ ਵੀ ਸਾਜ਼ਿਸ਼ ਤੋਂ ਡਰਨ ਵਾਲੇ ਨਹੀਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button