
LSG vs GT: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਸੀਜ਼ਨ ਵਿੱਚ ਖਰਾਬ ਸ਼ੁਰੂਆਤ ਤੋਂ ਬਾਅਦ ਹੁਣ ਗੁਜਰਾਤ ਟਾਈਟਨਸ ਦੀ ਗੱਡੀ ਮੁੜ ਪਟੜੀ ‘ਤੇ ਪਰਤਦੀ ਨਜ਼ਰ ਆ ਰਹੀ ਹੈ। ਕਪਤਾਨ ਸ਼ੁਭਮਨ ਗਿੱਲ ਅਤੇ ਸਟਾਰ ਬੱਲੇਬਾਜ਼ ਜੋਸ ਬਟਲਰ ਦੇ ਫਾਰਮ ਵਿੱਚ ਪਰਤਦਿਆਂ ਹੀ ਗੁਜਰਾਤ ਨੇ ਜਿੱਤਾਂ ਦੀ ਝੜੀ ਲਗਾ ਦਿੱਤੀ ਹੈ। ਦਿੱਲੀ ਕੈਪੀਟਲਜ਼ ਨੂੰ ਮਹਿਜ਼ 1 ਦੌੜ ਨਾਲ ਹਰਾਉਣ ਤੋਂ ਬਾਅਦ, ਗੁਜਰਾਤ ਨੇ ਹੁਣ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ।ਇੰਡੀਅਨ ਪ੍ਰੀਮੀਅਰ ਲੀਗ 2026 ਦੇ ਸੀਜ਼ਨ ਵਿੱਚ ਖਰਾਬ ਸ਼ੁਰੂਆਤ ਤੋਂ ਬਾਅਦ ਹੁਣ ਗੁਜਰਾਤ ਟਾਈਟਨਸ ਦੀ ਗੱਡੀ ਮੁੜ ਪਟੜੀ ‘ਤੇ ਪਰਤਦੀ ਨਜ਼ਰ ਆ ਰਹੀ ਹੈ। ਕਪਤਾਨ ਸ਼ੁਭਮਨ ਗਿੱਲ ਅਤੇ ਸਟਾਰ ਬੱਲੇਬਾਜ਼ ਜੋਸ ਬਟਲਰ ਦੇ ਫਾਰਮ ਵਿੱਚ ਪਰਤਦਿਆਂ ਹੀ ਗੁਜਰਾਤ ਨੇ ਜਿੱਤਾਂ ਦੀ ਝੜੀ ਲਗਾ ਦਿੱਤੀ ਹੈ। ਦਿੱਲੀ ਕੈਪੀਟਲਜ਼ ਨੂੰ ਮਹਿਜ਼ 1 ਦੌੜ ਨਾਲ ਹਰਾਉਣ ਤੋਂ ਬਾਅਦ, ਗੁਜਰਾਤ ਨੇ ਹੁਣ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਆਪਣੇ ਚੌਥੇ ਮੁਕਾਬਲੇ ਵਿੱਚ ਗੁਜਰਾਤ ਨੇ ਲਖਨਊ ਸੁਪਰ ਜਾਇੰਟਸ ਨੂੰ ਇੱਕ ਰੋਮਾਂਚਕ ਮੈਚ ਵਿੱਚ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਇਸ ਜਿੱਤ ਦੇ ਅਸਲ ਹੀਰੋ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਰਹੇ, ਜਿਨ੍ਹਾਂ ਨੇ ਲਖਨਊ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




