InternationalTop News

ਇਸਰੋ 15 ਦਸੰਬਰ ਨੂੰ ਅਮਰੀਕਾ ਦਾ ਸਭ ਤੋਂ ਭਾਰੀ ਬਲੂਬਰਡ-6 ਸੈਟੇਲਾਈਟ ਕਰੇਗਾ ਲਾਂਚ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) 15 ਦਸੰਬਰ ਨੂੰ ਸੰਯੁਕਤ ਰਾਜ ਅਮਰੀਕਾ ਤੋਂ 6.5 ਟਨ ਭਾਰ ਵਾਲਾ ਬਲੂਬਰਡ-6 ਸੈਟੇਲਾਈਟ ਲਾਂਚ ਕਰੇਗਾ। ਇਹ ਸੈਟੇਲਾਈਟ ਅਮਰੀਕੀ ਕੰਪਨੀ ਏ.ਐਸ.ਟੀ. ਸਪੇਸ ਮੋਬਾਈਲ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸ ਨੂੰ ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ,ਐਲ.ਵੀ.ਐਮ. 3 ਰਾਹੀਂ ਲੋਅ ਬਰਥ ਆਰਬਿਟ ਵਿਚ ਭੇਜਿਆ ਜਾਵੇਗਾ। ਬਲੂਬਰਡ-6 ਹੁਣ ਤੱਕ ਲਾਂਚ ਕੀਤੇ ਗਏ ਸਭ ਤੋਂ ਭਾਰੀ ਵਪਾਰਕ ਉਪਗ੍ਰਹਿਆਂ ਵਿਚੋਂ ਇਕ ਹੈ। ਇਸ ਨੂੰ 19 ਅਕਤੂਬਰ ਨੂੰ ਸੰਯੁਕਤ ਰਾਜ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ। ਇਹ ਲਾਂਚ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button