PunjabTop News

ਪਾਕਿਸਤਾਨ ਲਈ ਜਸੂਸੀ ਕਰਦੇ ‘ਇਕ ਜਸੂਸ ਕਾਬੂ ਤਿੰਨ ਤੇ ਕੇਸ਼ ਦਰਜ

ਪੁਲਿਸ ਨੇ ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਅੰਦਰ ਬੀਐੱਸਐੱਫ ਤੇ ਫ਼ੌਜ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਭੇਜਣ ਤਿੰਨ ਵਿਅਕਤੀਆ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਦਲਜੀਤ ਸਿੰਘ ਤੇ ਗੁਰਦੀਪ ਸਿੰਘ ਵਾਸੀ ਪਿੰਡ ਰਸੂਲਪੁਰ ਤੇ ਗੁਰਜੰਟ ਸਿੰਘ ਉਰਫ਼ ਜੰਟੀ ਉਰਫ਼ ਗੁਰੀ ਵਾਸੀ ਪਿੰਡ ਹਕੀਮਪੁਰ ਥਾਣਾ ਕਲਾਨੌਰ, ਫੌਜ ਤੇ ਬੀਐੱਸਐੱਫ ਅਤੇ ਫੌਜ ਖੁਫੀਆ ਜਾਣਕਾਰੀ ਇਨਮਰਫੈਸ਼ਨ ਸਮਾਰਟ ਪਾਕਿਸਤਾਨ ਭੇਜਦੇ ਸਨ। ਉਕਤ ਮੁਲਜ਼ਮਾਂ ਨੇ ਅਪਰੇਸ਼ਨ ਸਿੰਧੂਰ ਦੌਰਾਨ 15 ਅਗਸਤ ਨੂੰ ਵੀ ਸੈਸਟਿਵ ਇਨਫਰਮੇਸ਼ਨ ਪਾਕਿ ਭੇਜੀ ਹੈ। ਤਿੰਨਾ ਖਿਲਾਫ ਥਾਣਾ ਡੇਰਾ ਬਾਬਾ ਨਾਨਕ ਵਿਖੇ ਮੁਕੱਦਮਾ ਨੰਬਰ 151 ਤਹਿਤ ਮਾਮਲਾ ਦਰਜ ਕਰਨ ਉਪਰੰਤ ਦਲਜੀਤ ਸਿੰਘ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ

ਐਸ ਐਚ ਓ ਡੇਰਾ ਬਾਬਾ ਨਾਨਕ ਅਸ਼ੋਕ ਨੇ ਦੱਸਿਆ ਕਿ ਇੱਕ ਜਸੂਸ ਨੂੰ ਗ੍ਰਿਫਤਾਰ ਕਰਕੇ ਸੀਕ੍ਰੇਟ ਇਨਫਮੇਸਨ ਤਹਿਤ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਹੈ ਅਤੇ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ਬਾਕੀ ਹੋਰ ਜਾਣਕਾਰੀ ਇਹ ਕਹਿ ਕੇ ਦੇਣ ਤੋ ਮਨਾ ਕਰ ਦਿੱਤਾ ਅਸੀਂ ਹਾਲੇ ਤਫ਼ਤੀਸ਼ ਕਰ ਰਹੇ ਹਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button