PunjabTop News

ਪੰਜਾਬ ਸਰਕਾਰ ਦੇ ਉਦਯੋਗ ਭਵਨ ਸਟੋਰ ਤੋਂ ਅਹਿਮ ਫਾਇਲ ਚੋਰੀ, ਵਧੀਕ ਮੁੱਖ ਸਕੱਤਰ ਦੀ ਸ਼ਿਕਾਇਤ ‘ਤੇ ਚੋਰੀ ਦੀ FIR ਦਰਜ

ਚੰਡੀਗੜ੍ਹ ਵਿੱਚ ਵਧੀਕ ਮੁੱਖ ਸਕੱਤਰ ਦੀ ਸ਼ਿਕਾਇਤ ‘ਤੇ ਚੋਰੀ ਦੀ FIR: ਪੰਜਾਬ ਸਰਕਾਰ ਦੇ ਉਦਯੋਗ ਭਵਨ ਸਟੋਰ ਤੋਂ ਫਾਈਲ ਚੋਰੀ, ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ, ਥਾਣਾ 3, ਚੰਡੀਗੜ੍ਹ। ਪੁਲਿਸ ਥਾਣਾ-3 ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਸਟੋਰ ਦੇ ਅੰਦਰ ਅਤੇ ਆਲੇ-ਦੁਆਲੇ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਸਟੋਰ ਵਿੱਚ ਡਿਊਟੀ ‘ਤੇ ਮੌਜੂਦ ਸਾਰੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਜਿਹੜੀ ਫਾਈਲ ਗੁੰਮ ਹੋਈ ਹੈ ਉਹ ਹਵੇਲੀ ਦੇ ਦਸਤਾਵੇਜ਼ਾਂ ਨਾਲ ਸਬੰਧਤ ਸੀ, ਜੋ ਕਿ ਬਹੁਤ ਮਹੱਤਵਪੂਰਨ ਹੈ ਕਿਉਂਕਿ ਸ਼ਿਕਾਇਤ ਖੁਦ ਵਧੀਕ ਮੁੱਖ ਸਕੱਤਰ ਨੇ ਕੀਤੀ ਹੈ, ਇਸ ਲਈ ਮਾਮਲਾ ਵੱਡਾ ਹੋ ਜਾਂਦਾ ਹੈ

 ਸਟੋਰ ਤੇ ਆਲੇ ਦੁਆਲੇ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸਟੋਰ ਵਿੱਚ ਡਿਊਟੀ ‘ਤੇ ਮੌਜੂਦ ਸਾਰੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਜਿਹੜੀ ਫਾਈਲ ਗੁੰਮ ਹੋਈ ਹੈ ਉਹ ਹਵੇਲੀ ਦੇ ਦਸਤਾਵੇਜ਼ਾਂ ਨਾਲ ਸਬੰਧਤ ਸੀ, ਜੋ ਕਿ ਬਹੁਤ ਮਹੱਤਵਪੂਰਨ ਹੈ ਕਿਉਂਕਿ ਸ਼ਿਕਾਇਤ ਖੁਦ ਵਧੀਕ ਮੁੱਖ ਸਕੱਤਰ ਨੇ ਕੀਤੀ ਹੈ, ਇਸ ਲਈ ਮਾਮਲਾ ਵੱਡਾ ਹੋ ਜਾਂਦਾ ਹੈ ਤੇ ਪੁਲਿਸ ਇਸਨੂੰ ਹਲਕੇ ਵਿੱਚ ਨਹੀਂ ਲੈ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button