PunjabTop News

ਮਲੇਰਕੋਟਲਾ ਵਿੱਚ ਕਿਸਾਨ ਤੇ ਪ੍ਰਸ਼ਾਸਨ ਆਹਮੋ-ਸਾਹਮਣੇ

ਮਲੇਰਕੋਟਲਾ: NHAI ਪ੍ਰੋਜੈਕਟ ਤਹਿਤ ਅੱਜ ਮਲੇਰਕੋਟਲਾ ਵਿੱਚ ਐਕਵਾਇਰ ਕੀਤੀ ਗਈ ਜ਼ਮੀਨ ਦਾ ਕਬਜ਼ਾ ਲੈਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਜਦੋ ਪ੍ਰਸ਼ਾਸ਼ਨ ਉਥੇ ਜ਼ਮੀਨ ਐਕਵਾਇਰ ਕਰਨ ਪਹੁੰਚਦਾ ਹੈ ਤਾਂ ਕਿਸਾਨਾਂ ਵੱਲੋਂ ਇਸਦਾ ਵਿਰੋਧ ਕੀਤਾ ਜਾਂਦਾਂ ਹੈ।

CM ਭਗਵੰਤ ਮਾਨ ਵੱਲੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ

ਹਲਾਂਕਿ ਪਹਿਲਾ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨਾਲ ਪਹਿਲਾ ਗੱਲਬਾਤ ਵੀ ਕੀਤੀ ਗਈ ਪਰ ਇਸ ਦਾ ਕੋਈ ਟੀਚਾ ਨਹੀਂ ਨਿਕਲਿਆ। ਫਿਲਹਾਲ ਮਲੇਰਕੋਟਲਾ ਵਿੱਚ ਮੌਜੂਦਾ ਸਥਿਤੀ ਇਸ ਕਾਫੀ ਗਰਮਾਈ ਹੋਈ ਹੈ। ਕਿਸਾਨ ਤੇ ਪ੍ਰਸ਼ਾਸਨ ਆਹਮੋ-ਸਾਹਮਣੇ ਨਜ਼ਰ ਆ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button