IndiaNewsSportsTop News

ICC Champion Trophy ਖੇਡਣ ਲਈ ਭਾਰਤੀ ਟੀਮ ਨਹੀਂ ਜਾਵੇਗੀ ਪਾਕਿਸਤਾਨ!

ਨਵੀਂ ਦਿੱਲੀ: ICC ਦੀ ਚੈਂਪੀਅਨਸ ਟਰਾਫੀ ਅੱਗਲੇ ਸਾਲ ਪਾਕਿਸਤਾਨ ‘ਚ ਹੋਣ ਜਾ ਰਹੀ ਹੈ। ਪਰ ਸੂਤਰਾਂ ਮੁਤਾਬਕ ਚੈਂਪੀਅਨਸ ਟਰਾਫੀ ਹੋਣ ਤੋਂ ਪਹਿਲਾ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ICC ਨੂੰ ਭਾਰਤ ਦੇ ਮੈਚ ਪਾਕਿਸਤਾਨ ਦੀ ਬਜਾਏ ਦੁਬਈ ਵਿੱਚ ਕਰਵਾਉਣ ਲਈ ਗੱਲ ਕਰੇਗਾ। ਪਿਛਲੇ ਸਾਲ ਪਾਕਿਸਤਾਨ ‘ਚ ਹੋਏ ਏਸ਼ੀਆ ਕੱਪ ‘ਚ ਵੀ ਭਾਰਤੀ ਟੀਮ ਪਾਕਿਸਤਾਨ ਨਹੀਂ ਗਈ ਸੀ।

ਡੇਰਾ ਬਸੀ ਤੋਂ ਲਾਪਤਾ ਸੱਤ ਬੱਚਿਆਂ ਚੋਂ ਦੋ ਦਿੱਲੀ ਚ, ਪੰਜਾਬ ਪੁਲਿਸ ਦੀ ਟੀਮ ਰਵਾਨਾ

ਉਸ ਸਮੇਂ ਭਾਰਤ ਦੇ ਸਾਰੇ ਮੈਚ ਸ਼੍ਰੀਲੰਕਾ ‘ਚ ਕਰਵਾਏ ਗਏ ਸੀ। ਦੱਸ ਦਈਏ ਕਿ ਚੈਂਪੀਅਨਜ਼ ਟਰਾਫੀ 2025 ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ, ਜਿਸ ਦੇ ਫਾਈਨਲ ਲਈ 10 ਮਾਰਚ ਰਾਖਵਾਂ ਦਿਨ ਹੋਵੇਗਾ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਟੂਰਨਾਮੈਂਟ ਦੇ 15 ਮੈਚਾਂ ਦਾ ਡਰਾਫਟ ਆਈਸੀਸੀ ਨੂੰ ਭੇਜ ਦਿੱਤਾ ਹੈ। ਆਈਸੀਸੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ 8 ਟੀਮਾਂ ਦੇ ਬੋਰਡ ਤੋਂ ਸਹਿਮਤੀ ਲੈਣ ਤੋਂ ਬਾਅਦ ਹੀ ਇਸ ਸ਼ੈਡਿਊਲ ਨੂੰ ਮਨਜ਼ੂਰੀ ਦੇਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button