‘ਆਪ’ MLA ਨੇ ਆਪਣੇ ਜ਼ਿਲ਼੍ਹੇ ਦੇ SSP ਖਿਲਾਫ਼ ਖੋਲ੍ਹੀਆਂ ਮੋਰਚਾਂ
ਖੰਡੂਰ ਸਾਹਿਬ: ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਤੇ ਵਿਧਾਇਕ ਮੰਨਜਿੰਦਰ ਸਿੰਘ ਲਾਲਪੂਰਾਂ ਨੇ ਆਪਣੇ ਹੀ ਜ਼ਿਲ੍ਹੇ ਦੇ ਐਸ.ਐਸ.ਪੀ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਇਸ ਬਾਬਤ ਪੂਰੀ ਜਾਣਕਾਰੀ ਫੇਸਬੂਕ ਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਫੇਸਬੂਕ ਤੇ ਲਿਖਿਆ ਕਿ “ਐਸ .ਐਸ .ਪੀ ਮੈ ਤੇ ਕਿਹਾ ਸੀ ਕਿ ਤੂੰ ਬੱਸ ਚੋਰਾ ਨਾਲ ਹੀ ਰਲਿਆ ਹੋਇਆ। ਪਰ ਹੁਣ ਪਤਾ ਲਗਾ ਤੂੰ ਕਾਇਰ ਵੀ ਏ । ਬਾਕੀ ਐਸ ਐਸ ਪੀ ਤੁੰ ਰਾਤ ਜੋ ਪੁਲਿਸ ਵਾਲੇ ਫੀਲੇ ਭੇਜੇ ਸੀ – ਉਹਨਾ ਜੋ ਮੇਰੇ ਰਿਸਤੇਦਾਰ ਨਾਲ ਕੀਤਾ ।
Navjot Sidhu ਦੀ ਚਿੱਠੀ ਨੇ ਪਲਟੀ ਬਾਜ਼ੀ, ਖੁੱਲ੍ਹੇ ਪੁਰਾਣੇ ਰਾਜ਼! Viral ਹੋਈ ਚਿੱਠੀ | D5 Channel Punjabi
ਉਸ ਦੇ ਜਵਾਬ ਦੀ ਉਡੀਕ ਕਰੋ ! ਬਾਕੀ ਤੂੰ ਜੋ ਸੀ.ਆਈ.ਏ ਵਾਲਿਆ ਕੋਲੋ ਰਾਤ ਸਨੇਹਾ ਭੇਜਿਆ ਕਿ – ਜੇ ਗੈਗਸਟਰ ਕਾਰਵਾਈ ਕਰਨ ਐਮ.ਐਲ.ਤੇ ਕੀ ਕਈ ਪਰਿਵਾਰ ਤਬਾਹ ਹੋ ਜਾਦੇ। ਮੈਨੂ ਸਵਿਕਾਰ ਹੈ – ਮੈ ਆਪਣੀ ਪੁਲਿਸ ਸਕਿਉਰਟੀ ਤੈਨੂ ਵਾਪਸ ਭੇਜ ਰਿਹਾ ਹਾ। ਤੇਰੇ ਕੋਲ ਖੁਲਾ ਸਮਾ ਤੁੰ ਜੋ ਮੈਨੂੰ ਕਰਵਾਉਣਾ ਕਰਵਾ ਲੈ । ਬਾਕੀ ਪਰਿਵਾਰ ਸਭ ਦੇ ਬਰਾਬਰ ਨੇ। ਰਾਤ ਤੇਰਾ ਸੀ .ਆਈ . ਏ ਵਾਲਾ ਰਜਿਆ ਕਹਿਦਾ ਰਿਹਾ ਉਥੇ ਕਿ ਮੈ 25 ਲੱਖ ਮਹੀਨਾ SSP ਨੂੰ ਦਿੰਦਾ ਹਾ । ਤਾ ਹੀ ਮੈ ਕਹਾ ਐਡਾ ਵੱਡਾ ਨਸੇੜੀ ਤੂੰ cia ਦੀ ਕੁਰਸੀ ਤੇ ਕਿਉ ਰੱਖਿਆ
Hardeep Nijjar ਮਾਮਲੇ ‘ਚ Video ਨੇ ਭਖਾਈ ਸਿਆਸਤ, ਸ਼ੱਕੀ ਬੰਦੇ ਆਏ ਸਾਹਮਣੇ! | D5 Channel Punjabi
ਬਾਕੀ ਤੁਸੀ ਜੋ ਕੁੱਟ ਕੁੱਟ ਕਹਿਦੇ ਰਹੇ ਕਿ ਐਮ. ਐਲ.ਏ ਦਾ ਨਾਮ ਲੈ ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਆ ਗਈ ਹੈ ! ਤੇਰੇ ਵੱਲੋ ਮੇਰੇ ਰਿਸਤੇਦਾਰ ਤੇ ਕੀਤੇ ਝੂਠੇ ਪਰਚੇ ਦਾ ਮੈ ਸਵਾਗਤ ਕਰਦਾ ਹਾ । ਉਹ ਬੁਜਦਿਲ ਹੁੰਦਾ ਹੈ ਜੋ ਆਪਣੀ ਦੁਸਮਣੀ ਕਿਸੇ ਹੋਰ ਨਾਲ ਕੱਢੇ । ਤੁੰ ਆਪਣੀ ਵਰਦੀ ਪਾਸੇ ਰੱਖ ਤੇ ਮੈ ਆਪਣੀ ਮੈ ਆਪਣੀ Mla ਦੀ ਕੁਰਸੀ ਪਾਸੇ ਰੱਖਦਾ – ਫਿਰ ਦੇਖਦੇ ____________। ਬਾਕੀ ਮੈ ਅੱਜ ਵੀ ਕਹਿੰਦਾ ਤਰਨ ਤਾਰਨ ਪੁਲਿਸ ਵਿੱਚ ਪਿਛਲੇ ਕਈ ਸਾਲਾ ਤੋ ਹੀ ਬਿਨਾ ਪੈਸੇ ਕੰਮ ਨਹੀ ਹੁੰਦਾ । ਪਰ ਅਸੀ ਕਰਵਾਉਣਾ ।
Punjab ‘ਚ ਕੇਂਦਰੀ ਏਜੰਸੀ ਦਾ ਐਕਸ਼ਨ, ਪਿੰਡਾਂ-ਸ਼ਹਿਰਾਂ ‘ਚ Police ਹੀ Police ! | NIA Action on Khalistan | D5
MLA ਲਾਲਪੂਰਾ ਦਾ SSP ਨਾਲ ਰੇੜਕਾ ਬਹੁਤ ਪੁਰਾਣਾ ਚੱਲਦਾ ਆ ਰਿਹਾ। ਦੱਸਿਆ ਜਾ ਬੀਤੀ ਰਾਤ CIA ਸਟਾਫ਼ ਵੱਲੋਂ ਖੰਡੂਰ ਸਾਹਿਬ ਵਿਚ ਮਾਈਨਿੰਗ ਵਾਲੀ ਥਾਂ ‘ਤੇ ਰੇਡ ਕੀਤੀ ਗਈ ਸੀ। ਇਸ ਮਾਈਨਿੰਗ ਵਾਲੀ ਥਾਂ ‘ਤੇ ਕਈ ਗੱਡੀਆਂ ਫੜੀਆਂ ਗਈਆਂ ਨੇ ਤੇ ਇਸ ਮਾਈਨਿੰਗ ਵਿਚ MLA ਲਾਲਪੂਰਾ ਦੇ ਜੀਜਾ ਨਿਸ਼ਾਨ ਸਿੰਘ ਦਾ ਨਾਂਅ ਵੀ ਸਾਹਮਣੇ ਆ ਰਿਹਾ। ਪੁਲਿਸ ਵੱਲੋਂ ਨਿਸ਼ਾਨ ਸਿੰਘ ਸਮੇਤ 6 ਹੋਰ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.