PunjabTop News

ਰਾਜਪਾਲ ਨੂੰ ਲਾਂਭੇ ਕਰ ਮੁੱਖ ਮੰਤਰੀ ਸੰਭਾਲਣਗੇ ਯੂਨੀਵਰਸਿਟੀਆਂ ਦੀ ਕਮਾਂਡ

ਪੰਜਾਬ ਵਿਧਾਨ ਸਭਾ ਚ ਨਵਾਂ ਬਿੱਲ ਪਾਸ ਹੁੰਦੇ ਹੀ ਰਾਜਪਾਲ ਨੂੰ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਹੁਣ ਯੂਨੀਵਰਸਿਟੀਆਂ ਦੇ ਚਾਂਸਲਰ ਹੋਣਗੇ। ਬਿੱਲ ਰਾਹੀਂ ਸਾਰੀਆਂ 13 ਸੂਬਾ ਯੂਨੀਵਰਸਿਟੀਆਂ ਦੇ ਐਕਟਾਂ ਵਿਚ ਸੋਧ ਕੀਤੀ ਜਾਵੇਗੀ।
ਆਪ ਸਰਕਾਰ ਤੇ ਰਾਜਪਾਲ ਵਿਚਾਲੇ ਉਦੋਂ ਤੋਂ ਟਕਰਾਅ ਚੱਲ ਰਿਹਾ ਹੈ ਜਦ ਰਾਜਪਾਲ ਨੇ ਸਰਕਾਰ ਵੱਲੋਂ ਕੀਤੀਆਂ ਵਾਈਸ ਚਾਂਸਲਰਾਂ ਦੀਆਂ ਨਿਯੁਕਤੀਆਂ ਰੋਕ ਦਿੱਤੀਆਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button