IndiaTop News

CM ਯੋਗੀ ਆਦਿਤਿਆਨਾਥ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 112 ‘ਤੇ ਆਇਆ ਮੈਸੇਜ- ਜਲਦ ਹੀ CM ਨੂੰ ਮਾਰਾਂਗਾ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਲਖਨਊ ਵਿੱਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਲਖਨਊ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਧਮਕੀ ‘ਡਾਇਲ 112’ ‘ਤੇ ਇੱਕ ਸੰਦੇਸ਼ ਰਾਹੀਂ ਮਿਲੀ ਸੀ। ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਮੈਂ ਜਲਦੀ ਹੀ ਸੀਐਮ ਯੋਗੀ ਨੂੰ ਮਾਰ ਦੇਵਾਂਗਾ। ਧਮਕੀ ਮਿਲਣ ਤੋਂ ਬਾਅਦ ‘112’ ਦੇ ਆਪਰੇਸ਼ਨ ਕਮਾਂਡਰ ਨੇ ਥਾਣਾ ਸੁਸ਼ਾਂਤ ਗੋਲਫ ਸਿਟੀ ‘ਚ ਮਾਮਲਾ ਦਰਜ ਕਰਵਾਇਆ ਹੈ। ਆਈਪੀਸੀ ਦੀਆਂ ਧਾਰਾਵਾਂ 506, 507 ਅਤੇ ਆਈਟੀ ਐਕਟ 66 ਤਹਿਤ ਕੇਸ ਦਰਜ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button